Benevolent great men
ਉਪਕਾਰੀ ਮਹਾਂ ਪੁਰਖ

Bhai Gurdas Vaaran

Displaying Vaar 39, Pauri 5 of 21

ਸੂਰਜ ਦੇ ਘਰਿ ਚੰਦ੍ਰਮਾ ਵੈਰੁ ਵਿਰੋਧੁ ਉਠਾਵੈ ਕੇਤੇ।

Sooraj Dai Ghari Chandramaa Vairu Virodhu Uthhaavai Kaytai |

When moon reaches the house of sun then (according to astrology) many enmities and oppositions erupt.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੧


ਸੂਰਜ ਆਵੈ ਚੰਦ੍ਰ ਘਰਿ ਵੈਰੁ ਵਿਸਾਰਿ ਸਮਾਲੈ ਹੇਤੇ।

Sooraj Aavai Chandri Ghari Vairu Visaari Samaalai Haytai |

And if sun enters the house of moon, the enmity is forgotten and love emerges.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੨


ਜੋਤੀ ਜੋਤਿ ਸਮਾਇ ਕੈ ਪੂਰਨ ਪਰਮ ਜੋਤਿ ਚਿਤਿ ਚੇਤੇ।

Jotee Joti Samaai Kai Pooran Pram Joti Chiti Chaytai |

The Gurmukh, having established his identity with the supreme light, always cherishes that flame in his heart.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੩


ਲੋਕ ਭੇਦ ਗੁਣੁ ਗਿਆਨੁ ਮਿਲਿ ਪਿਰਮ ਪਿਆਲਾ ਮਜਲਸ ਭੇਤੇ।

Lok Bhayd Gunu Giaanu Mili Piram Piaalaa Majalas Bhaytai |

Understanding the mystery of the ways of the world, cultivating values and the knowledge of the Shastras, he quaffs the cup of love in the assembly (the holy congregation).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੪


ਛਿਅ ਰੁਤੀ ਛਿਅ ਦਰਸਨਾ ਇਕੁ ਸੂਰਜੁ ਗੁਰੁ ਗਿਆਨੁ ਸਮੇਤੇ।

Chhia Rutee Chhia Darasanaan Iku Sooraju Gur Giaanu Samaytai |

As the six seasons are caused by one sun, similarly all the six philosophies are the result of the consolidated knowledge of the one Guru (the Lord).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੫


ਮਜਹਬ ਵਰਨ ਸਪਰਸ ਕਰਿ ਅਸਟ ਧਾਤ ਇਕੁ ਧਾਤੁ ਸੁ ਖੇਤੇ।

Majahab Varan Saprasu Kari Asat Dhaatu Iku Dhaatu Su Khaytai |

As eight metals mix to make one alloy, similarly meeting the Guru, all the vamas and sects turn out to be the followers of the way of the Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੬


ਨਉ ਘਰ ਥਾਪੇ ਨਵੈਂ ਅੰਗ ਦਸਮਾਂ ਸੁੰਨ ਲੰਘਾਇ ਅਗੇਤੇ।

Nau Ghar Daapay Navai Ang Dasamaan Sunn Laghaai Agaytai |

Nine limbs form nine separate houses, but only the tenth gate of tranquillity, leads further to liberation.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੭


ਨੀਲ ਅਨੀਲ ਅਨਾਹਦੋ ਨਿਝਰੁ ਧਾਰਿ ਅਪਾਰ ਸਨੇਤੇ।

Neel Aneel Anaahado Nijharu Dhaari Apaar Sanaytai |

Understanding the void (Sany), Jiv becomes infinite like the numbers of nil and anti and enjoys impossible water fall of His love.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੮


ਵੀਹ ਇਕੀਹ ਅਲੇਖ ਲੇਖ ਸੰਖ ਅਸੰਖ ਸਤਿਜੁਗ ਤ੍ਰੇਤੇ।

Veer Ikeeh Alaykh Laykh Sankh Asankh N Satijugu Traytai |

Then this jiv goes beyond the counts of twenty, twenty-one, millions or crores, innumerables, sad yugs, tretas yugs i.e. Jiv gets liberated from the time-cycle.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੯


ਚਾਰ ਵਰਨ ਤੰਬੋਲ ਰਸ ਦੇਵ ਕਰੇਂਦਾ ਪਸੂ ਪਰੇਤੇ।

Chaari Varan Tanbol Ras Dayv Karayndaa Pasoo Praytai |

As the four ingredients in a betel become beautiful and homogenous, similarly this benevolent Guru, transforms animals and ghosts into gods.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੧੦


ਫਕਰ ਦੇਸ ਕਿਉਂ ਮਿਲੈ ਦਮੇਤੇ ॥੫॥

Dhakar Days Kiun Milai Damaytai ||5 ||

How can this land of saintliness be procured by money and wealth.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੫ ਪੰ. ੧੧