Among the gurmukhs pervades the Guru
ਗੁਰਮੁਖ ਵਿਚ ਗੁਰੂ ਵਰਤਦਾ ਹੈ

Bhai Gurdas Vaaran

Displaying Vaar 39, Pauri 7 of 21

ਅਮਲੀ ਸੋਫੀ ਚਾਕਰਾਂ ਆਪੁ ਆਪਣੇ ਲਾਗੇ ਬੰਨੇ।

Amalee Sodhee Chaakaraan Aapu Aapanay Laagay Bannai |

Servants, addict as well as teetotaller, may be in the vicinity, but the minister

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੭ ਪੰ. ੧


ਮਹਰਮ ਹੋਹਿ ਵਜੀਰ ਸੋ ਮੰਤ੍ਰ ਪਿਆਲਾ ਮੂਲ ਮੰਨੇ।

Maharam Hoi Vajeer So Mantr Piaalaa Mooli N Mannai |

who knows ins and outs of the court never accepts their advice.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੭ ਪੰ. ੨


ਨਾ ਮਹਿਰਮ ਹੁਸਿਆਰ ਮਸਤ ਮਰਦਾਨੀ ਮਜਲਸ ਕਰਿ ਭੰਨੇ।

Naa Maharam Husiaar Masat Maradaanee Majalas Kari Bhannai |

The ignorant one who tries to be clever or feigns indifference is expelled by the minister from the court.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੭ ਪੰ. ੩


ਤਕਰੀਰੀ ਤਹਰੀਰ ਵਿਚਿ ਪੀਰ ਪਰਸਤ ਮੁਰੀਦ ਉਪੰਨੇ।

Takareeree Tahareer Vichi Peer Prasat Mureed Upannai |

In speaking and writing like this minister, loyal devoted disciples, have been created by the Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੭ ਪੰ. ੪


ਗੁਰਮਤਿ ਅਲਖੁ ਲਖੀਐ ਅਮਲੀ ਸੂਫੀ ਲਗੈ ਕੰਨੇ।

Guramati Alakhu N Lakheeai Amalee Soodhee Lagani Kannai |

Those addicts, who have not had the glimpse of the Lord through the wisdom of the Guru, never associate with the teetotallers (the holy ones).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੭ ਪੰ. ੫


ਅਮਲੀ ਜਾਣਨਿ ਅਮਲੀਆਂ ਸੋਫੀ ਜਾਣਨਿ ਸੋਫੀ ਵੰਨੇ।

Amalee Jaanani Amaleeaan Sodhee Jaanani Sodhee Vannai |

The addicts are acquainted with addicts, likewise, teetotallers meet the teetotallers.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੭ ਪੰ. ੬


ਹੇਤੁ ਵਜੀਰੈ ਪਾਤਿਸਾਹ ਦੁਇ ਖੋੜੀ ਇਕੁ ਜੀਉ ਸਿਧੰਨੇ।

Haytu Vajeerai Paatisaah Doi Khorhee Iku Jeeu Sidhannai |

The affection between a king and his minister is such as if the same one life current is moving in two bodies.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੭ ਪੰ. ੭


ਜਿਉ ਸਮਸੇਰ ਮਿਆਨ ਵਿਚਿ ਇਕਤੁ ਥੋਕੁ ਰਹਨ ਦੁਇ ਖੰਨੇ।

Jiu Samasayr Miaan Vichi Ikatu Dayku Rahani Dui Khannai |

This relationship is also like the relation of the sword in the sheath; the two may be separate, yet they are one ( i.e. sword in sheath is yet called sword only).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੭ ਪੰ. ੮


ਵੀਹ ਇਕੀਹ ਜਿਵੈਂ ਰਸ ਗੰਨੇ ॥੭॥

Veeh Ikeeh Jivain Rasu Gannai ||7 ||

Likewise is the relation of gurmukhs with the Guru; they are subsumed in each other in such a manner as is the juice and the sugarcane.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੭ ਪੰ. ੯