Devout gursikhs and vain scholars
ਰਸੀਏ ਤੇ ਗ੍ਯਾਨੀ

Bhai Gurdas Vaaran

Displaying Vaar 39, Pauri 8 of 21

ਚਾਕਰ ਅਮਲੀ ਸੋਫੀਆਂ ਪਾਤਿਸਾਹ ਦੀ ਚਉਕੀ ਆਏ।

Chaakar Amalee Sodheeaan Paatisaah Dee Chaukee Aaay |

Servants, addict (of the Lord's name) as well as teetotallers devoid of Mitn came to the Lord king's presence.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੮ ਪੰ. ੧


ਹਾਜਰ ਹਾਜਰਾਂ ਲਿਖੀਅਨਿ ਗੈਰ ਹਾਜਰਾਂ ਗੈਰ ਹਾਜਰ ਲਾਏ।

Haajar Haajaraan |ikheeani Gair Haajar Gairahaajar Laaay |

Those present are marked present and those absent are declared absent.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੮ ਪੰ. ੨


ਲਾਇਕ ਦੇ ਵੀਚਾਰਿ ਕੈ ਵਿਰਲੇ ਮਜਲਸ ਵਿਚਿ ਸਦਾਏ।

Laaik Day Vichaari Kai Viralai Majalas Vichi Sadaaay |

The intelligent king (God) selected a few to be his courtiers.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੮ ਪੰ. ੩


ਪਾਤਿਸਾਹੁ ਹੁਸਿਆਰ ਮਸਤ ਖੁਸ ਫਹਿਮੀ ਦੋਵੇ ਪਰਚਾਏ।

Paatisaahu Husiaar Masat Khus Dhahimee Dovai Prachaaay |

He, a clever person, made both the clever and the indifferent happy and put them to work.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੮ ਪੰ. ੪


ਦੇਨਿ ਪਿਆਲੇ ਅਮਲੀਆਂ ਸੋਫੀ ਸਭ ਪਿਆਵਣ ਲਾਏ।

Dayni Piaalay Amaleeaan Sodhee Sabhi Peeaavanu Laaay |

Now, the so called teetotallers (religious persons) were engaged to serve drinks (nam) to the addicts.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੮ ਪੰ. ੫


ਮਤਵਾਲੇ ਅਮਲੀ ਹੁਏ ਪੀ ਪੀ ਚੜ੍ਹੇ ਸਹਿਜ ਘਰਿ ਜਾਏ।

Matavaalay Amalee Hoay Pee Pee Charhhay Sahaji Ghari Aaay |

The latter became exhilerated in the name of the Lord and attained tranquility

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੮ ਪੰ. ੬


ਸੂਫੀ ਮਾਰਨਿ ਟਕਰਾਂ ਪੂਜ ਨਿਵਾਜੇ ਸੀਸ ਨਿਵਾਏ।

Soodhee Maarani Takaraan Pooj Nivaajai Sees Nivaaay |

but the so-called religious persons (teetotallers who served mans to others) remained involved in the so-called prayer and ritualistic worship.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੮ ਪੰ. ੭


ਵੇਦ ਕਤੇਬ ਅਜਾਬ ਵਿਚਿ ਕਰਿ ਕਰਿ ਖੁਦੀ ਬਹਸ ਬਹਸਾਏ।

Vayd Katayb Ajaab Vichi Kari Kari Khudee Bahas Bahasaaay |

They under the tyranny of their religious books, the Vedas and the Katebas, kept busy in arrogant debates and discussions.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੮ ਪੰ. ੮


ਗੁਰਮੁਖਿ ਸੁਖ ਫਲ ਵਿਰਲਾ ਪਾਏ ॥੮॥

Guramukhi Sukh Fal Viralaa Paaay ||8 ||

ny rare gurmukh attains the fruit of the delight (of quaffing the drink of Lord's name).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੮ ਪੰ. ੯