How could human body become efficacious
ਵਸਤੂ ਨ੍ਰਿਦੇਸ ਮੰਗਲ। ਮਨੁੱਖਾ ਦੇਹ ਸਫਲ ਕਿਵੇਂ ਹੈ?

Bhai Gurdas Vaaran

Displaying Vaar 4, Pauri 1 of 21

ਓਅੰਕਾਰਿ ਅਕਾਰੁ ਕਰਿ ਪਉਣੁ ਪਾਣੀ ਬੈਸੰਤਰ ਧਾਰੇ।

Aoankaari Akaaru Kari Paunu Paanee Baisantaru Dhaaray |

Oankar transforming into forms created air, water and fire.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧ ਪੰ. ੧


ਧਰਤਿ ਅਕਾਸ ਵਿਛੋੜਿਅਨੁ ਚੰਦੁ ਸੂਰੁ ਦੁਇ ਜੋਤਿ ਸਵਾਰੇ।

Dharati Akaas Vichhorhianu Chandu Sooru Day Joti Savaaray |

Then separating earth and sky He threw two flames of sun and moon in between them.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧ ਪੰ. ੨


ਖਾਣੀ ਚਾਰਿ ਬੰਧਾਨ ਕਰਿ ਲਖ ਚਉਰਾਸੀਹ ਜੂਨਿ ਦੁਆਰੇ।

Khaanee Chaari Bandhan Kari Lakh Chauraaseeh Jooni Duaaray |

Further creating the four mines of life He created eighty four lacs of species and their animalcules.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧ ਪੰ. ੩


ਇਕਸ ਇਕਸ ਜੂਨਿ ਵਿਚਿ ਜੀਅ ਜੰਤੁ ਅਣਗਣਤ ਅਪਾਰੇ।

Ikas Ikas Jooni Vichi Jeea Jantu Anaganat Apaaray |

In each species further are born myriads of creatures.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧ ਪੰ. ੪


ਮਾਣਸ ਜਨਮੁ ਦੁਲੰਭੁ ਹੈ ਸਫਲ ਜਨਮੁ ਗੁਰ ਸਰਣਿ ਉਧਾਰੇ।

Maanas Janamu Dulabhu Hai Safal Janamu Gur Sarani Udhaaray |

Among them all, the human birth is the rare one. One should, in this very Birth, liberate himself by surrendering before the Guru.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧ ਪੰ. ੫


ਸਾਧਸੰਗਤਿ ਗੁਰ ਸਬਦਿ ਲਿਵ ਭਾਇ ਭਗਤਿ ਗੁਰ ਗਿਆਨ ਵੀਚਾਰੇ।

Saadhsangati Gur Sabadiliv Bhaai Bhagati Gur Giaan Veechaaray |

One must go to holy congregation; the consciousness should be merged in the word of the Guru and cultivating only a loving devotion, one should undertake to follow the path shown by the Guru.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧ ਪੰ. ੬


ਪਰਉਪਕਾਰੀ ਗੁਰੂ ਪਿਆਰੇ ॥੧॥

Praupakaaree Guroo Piaaray ||1 ||

The man by becoming altruist becomes beloved of the Guru.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧ ਪੰ. ੭