Seed of the sour pomergranate
ਅਨਾਰਦਾਣਾ

Bhai Gurdas Vaaran

Displaying Vaar 4, Pauri 11 of 21

ਦਾਣਾ ਹੋਇ ਅਨਾਰ ਦਾ ਹੋਇ ਧੂੜਿ ਧੂੜੀ ਵਿਚਿ ਧਸੈ।

Daanaa Hoi Anaar Daa Hoi Dhoorhi Dhoorhee Vichi Dhasai |

The seed of promegranate merges into dust by becoming dust.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੧ ਪੰ. ੧


ਹੋਇ ਬਿਰਖੁ ਹਰੀਆਵਲਾ ਲਾਲ ਗੁਲਾਲਾ ਫੁਲ ਵਿਗਸੈ।

Hoi Birakhu Hareeaavalaa Laal Gulaalaa Fal Vigasai |

The same becoming green is adorned by flowers of deep red colour.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੧ ਪੰ. ੨


ਇਕਤੁ ਬਿਰਖ ਸਹਸ ਫੁਲ, ਫੁਲ ਫਲ ਇਕਦੂ ਇਕ ਸਰਸੈ।

Ikatu Birakh Sahas Fal Fal Fal Ik Doo Ik Sarasai |

On tree, thousands of fruits grow, each fruit being more delicious than another.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੧ ਪੰ. ੩


ਇਕਦੂ ਦਾਣੇ ਲਖ ਹੋਇ ਫਲ ਫਲ ਦੇ ਮਨ ਅੰਦਰ ਵਸੈ।

Ik Doo Daanay Lakh Hoi Fal Fal Day Man Andari Vasai |

In each fruit reside thousands of seeds produced by one seed.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੧ ਪੰ. ੪


ਤਿਸੁ ਫਲ ਤੋਟਿ ਆਵਈ ਗੁਰਮੁਖਿ ਸੁਖੁ ਫਲੁ ਅੰਮ੍ਰਤਿ ਰਸੈ।

Tisu Fal Toti N Aavaee Guramukhi Sukhu Fal Anmritu Rasai |

As there is no dearth of fruit on that tree so the gurmukh is never at loss to realize the delights of the fruits of nectar.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੧ ਪੰ. ੫


ਜਿਉ ਜਿਉ ਲਯਨਿ ਤੋੜਿ ਫਲਿ ਤਿਉ ਤਿਉ ਫਿਰਫਿਰ ਫਲੀਐ ਹਸੈ।

Jiu Jiu Layani Torhi Fali Tiu Tiu Firi Dhir Faleeai Hasai |

With the plucking of the fruit the tree again and again, bursting into laughter bears more fruits.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੧ ਪੰ. ੬


ਨਿਵ ਚਲਣੁ ਗੁਰ ਮਾਰਗੁ ਦਸੈ ॥੧੧॥

Niv Chalanu Gur Maaragu Dasai ||11 ||

Thus the great Guru teaches the way of humility.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੧ ਪੰ. ੭