The pure coin
ਸ਼ੁੱਧ ਮੋਹਰ

Bhai Gurdas Vaaran

Displaying Vaar 4, Pauri 12 of 21

ਰੇਣਿ ਰਸਾਇਣ ਸਿਝੀਐ ਰੇਤੁ ਹੇਤੁ ਕਰਿ ਕੰਚਨੁ ਵਸੈ।

Aani Rasaain Sijheeai Raytu Haytu Kari Kanchanu Vasai |

The dust of sand in which remains gold mixed is kept in a chemical.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੨ ਪੰ. ੧


ਧੋਇ ਧੋਇ ਕਣੁ ਕਢੀਐ ਰਤੀ ਮਾਸਾ ਤੋਲਾ ਹਸੈ।

Aai Dhoi Kanu Kathhdheeai Ratee Maasaa Tolaa Hasai |

Then after washing the gold particles are taken out of it which weigh from miligrams to grams and more.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੨ ਪੰ. ੨


ਪਾਇ ਕੁਠਾਲੀ ਗਾਲੀਐ ਰੈਣੀ ਕਰਿ ਸੁਨਿਆਰਿ ਵਿਗਸੈ।

Paai Kuthhaalee Gaaleeai Rainee Kari Suniaari Vigasai |

Then put into the crucible it is melted and to the delight of the goldsmith, is converted into lumps.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੨ ਪੰ. ੩


ਘੜਿ ਘੜਿ ਪਤ੍ਰ ਪਖਾਲੀਅਨਿ ਲੂਣੀ ਲਾਇ ਜਲਾਇ ਰਹਸੈ।

Gharhi Gharhi Patr Pakhaaleeani |ooneelaai Jalaai Rahasai |

He makes leaves out of it and using chemicals washes it happily.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੨ ਪੰ. ੪


ਬਾਰਹ ਵੰਨੀ ਹੋਇਕੈ ਲਗੈ ਲਵੈ ਕਸਉਟੀ ਕਸੈ।

Baarah Vannee Hoi Kai Lagai Lavai Kasautee Kasai |

Then transformed into pure gold it becomes nimble and worthy of the test by touchstone.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੨ ਪੰ. ੫


ਟਕਸਾਲੈ ਸਿਕਾ ਪਵੈ ਘਣ ਅਹਰਣਿ ਵਿਚਿ ਅਚਲੁ ਸਰਸੈ।

Takasaalai Sikaa Pavai Ghan Aharani Vichi Achalu Sarasai |

Now in the mint, it is moulded into a coin and remains happy on the anvil even under the strokes of hammer.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੨ ਪੰ. ੬


ਸਾਲੁ ਸੁਨਈਆ ਪੋਤੈ ਪਸੈ ॥੧੨॥

Saalu Sunaeeaa Potai Pasai ||12 ||

Then becoming pure muhar, a gold coin, it gets deposited into treasury i.e.the gold which was in the dust particles because of its humility, ultimately turns out to be a coin of the treasure house.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੨ ਪੰ. ੭