Sugarcane
ਕਮਾਦ

Bhai Gurdas Vaaran

Displaying Vaar 4, Pauri 14 of 21

ਰਸ ਭਰਿਆ ਰਸੁ ਰਖਦਾ ਬੋਲਣ ਅਣਬੋਲਣ ਅਭਰਿਠਾ।

Ras Bhariaa Rasu Rakhadaa Bolan Anubolan Abhirithhaa |

Full of juice (sugarcane) is tasty and whether it speaks or not, in both the conditions, it is sweet.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੪ ਪੰ. ੧


ਸੁਣਿਆ ਅਣਸੁਣਿਆ ਕਰੈ ਕਰੇ ਵੀਚਾਰਿ ਡਿਠਾ ਅਣਡਿਠਾ।

Suniaa Anasuniaa Karai Karay Veechaari Dithhaa Anadithhaa |

It listens not to what is said and sees not what is visible, i.e. in the sugarcane field one neither can listen to other nor a person is visible in it.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੪ ਪੰ. ੨


ਅਖੀ ਧੂੜ ਅਟਾਈਆ ਅਖੀ ਵਿਚਿ ਅੰਗੂਰ ਬਹਿਠਾ।

Akhee Dhoorhi Ataaeeaa Akhee Vichi Angooru Bahithhaa |

When in the form of seed the nodes of sugarcane are put into the earth, they sprout up.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੪ ਪੰ. ੩


ਇਕਦੂ ਬਾਹਲੇ ਬੂਟ ਹੋਇ ਸਿਰ ਤਲਵਾਇਆ ਇਠਹੁ ਇਠਾ।

Ik Doo Baahalay Boot Hoi Sir Talavaaiaa Ithhahu Ithhaa |

From one sugarcane grow many a plant, each lovely from top to bottom.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੪ ਪੰ. ੪


ਦੁਹੁ ਖੁੰਢਾ ਵਿਚਿ ਪੀੜੀਐ ਟੋਟੇ ਲਾਹੇ ਇਤੁ ਗੁਣਿ ਮਿਠਾ।

Duhu Khunddhaa Vichi Peerheeai Totay Laahay Itu Guni Mithhaa |

It is crushed between two cylinderical rollers because of its sweet juice.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੪ ਪੰ. ੫


ਵੀਹ ਇਕੀਹ ਵਰਤਦਾ ਅਵਗੁਣਿਆਰੇ ਪਾਪਾ ਪਣਿਠਾ।

Veeh Ikeeh Varatadaa Avaguniaaray Paap Panithhaa |

Worthy people use it on auspicious days whereas the wicked also use it (by preparing wine etc out of it) and get perished.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੪ ਪੰ. ੬


ਮੰਨੈ ਗੰਨੈ ਵਾਂਗੁ ਸੁਧਿਠਾ ॥੧੪॥

Mannai Gannai Vaang Sudhithhaa ||14 ||

Those who cultivated the nature of sugarcane i.e. do not shed sweetness though in peril, are indeed steadfast persons.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੪ ਪੰ. ੭