Diamond-bit and Sikh of the Guru
ਹੀਰਾ ਕਣੀ ਤੋਂ ਸਿੱਖ ਗੁਰੂ ਦਾ ਮੇਲ

Bhai Gurdas Vaaran

Displaying Vaar 4, Pauri 16 of 21

ਹੀਰੇ ਹੀਰਾ ਬੇਧੀਐ ਬਰਮੇ ਕਣੀ ਅਣੀ ਹੋਇ ਹੀਰੈ।

Heeray Heeraa Baydheeai Baramay Kanee Anee Hoi Heerai |

With diamond-bit of drill the piece of diamond is cut gradually i.e. with the diamond bit of the Word of the Guru the mind-diamond is pierced.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੬ ਪੰ. ੧


ਧਾਗਾ ਹੋਇ ਪਰੋਈਐ ਹੀਰੈ ਮਾਲ ਰਸਾਲ ਗਹੀਰੈ।

Dhaagaa Hoi Paroeeai Heerai Maal Rasaal Gaheerai |

With the thread (of love) a beautiful string of diamonds is prepared.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੬ ਪੰ. ੨


ਸਾਧ ਸੰਗਤਿ ਗੁਰੁ ਸਬਦ ਲਿਵ ਹਉਮੈ ਮਾਰਿ ਮਰੈ ਮਨੁ ਧੀਰੈ।

Saadhsangati Guru Sabadliv Haumai Maari Marai Manu Dheerai |

In the holy congregation, merging consciousness in the Word and eschewing ego, the mind is tranquilized.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੬ ਪੰ. ੩


ਮਨ ਜਿਣਿ ਮਨੁ ਦੇ ਲਏ ਮਨੁ ਗੁਣਿ ਵਿਚਿ ਗੁਣ ਗੁਰਮੁਖਿ ਸਰੀਰੈ।

Man Jini Manu Day Laay Man Guni Vichi Gun Guramukhi Sreerai |

Conquering the mind, one should surrender it (before the Guru) and adopt the virtues of gurmukhs, the Guru oriented ones.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੬ ਪੰ. ੪


ਪੈਰੀ ਪੈ ਪਾਖਾਕੁ ਹੋਇ ਕਾਮਧੇਨੁ ਸੰਤਰੇਣੁ ਨੀਰੈ।

Pairee Pai Paa Khaaku Hoi Kaamadhynu Sant Raynu N Neerai |

He ought to fall on the feet of saints because even the wish-granting cow (Kamadhenu) is not equal to the dust of the feet of saints.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੬ ਪੰ. ੫


ਸਿਲਾ ਅਲੂਣੀ ਚਟਣੀ ਲਖ ਅੰਮ੍ਰਿਤ ਰਸ ਤਰਸਨ ਸੀਰੈ।

Silaa Aloonee Chatanee Lakh Anmrit Ras Tarasan Seerai |

This act is nothing but licking of the tasteless stone though myriad tastes of sweet juices one strives for.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੬ ਪੰ. ੬


ਵਿਰਲਾ ਸਿਖ ਸੁਣੈ ਗੁਰ ਪੀਰੈ॥ ॥੧੬॥

Viralaa Sikh Sunai Gur Peerai ||16 ||

Rare is the Sikh who listens to (and accepts) the teachings of the Guru.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੬ ਪੰ. ੭