The conduct of the liberated one
ਜੀਵਨ ਮੁਕਤਿ ਦੀ ਕਰਨੀ

Bhai Gurdas Vaaran

Displaying Vaar 4, Pauri 17 of 21

ਗੁਰ ਸਿਖੀ ਗੁਰ ਸਿਖ ਸੁਣ ਅੰਦਰਿ ਸਿਆਣਾ ਬਾਹਰਿ ਭੋਲਾ।

Gur Sikhee Gur Sikh Suni Andari Siaanaa Baahari Bholaa |

Listening to the teachings of the Guru, the Sikh becomes wise internally though apparently he looks a simpleton.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੭ ਪੰ. ੧


ਸਬਦ ਸੁਰਤਿ ਸਾਵਧਾਨ ਹੋਇ ਵਿਣੁ ਗੁਰ ਸਬਦ ਸੁਣਈ ਬੋਲਾ।

Sabadi Surati Saavadhan Hoi Vinu Gur Sabadi N Sunaee Bolaa |

He with full care keeps his consciousness attuned to the Word and listens to nothing except the words of Guru.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੭ ਪੰ. ੨


ਸਤਿਗੁਰ ਦਰਸਨੁ ਦੇਖਣਾ ਸਾਧ ਸੰਗਤਿ ਵਿਣੁ ਅੰਨ੍ਹਾ ਖੋਲਾ।

Satigur Darasanu Daykhanaa Saadhsangati Vinu Annhaa Kholaa |

He beholds the true Guru and without the company of the saints feels himself blind and deaf.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੭ ਪੰ. ੩


ਵਾਹਿਗੁਰੂ ਗੁਰੁ ਸਬਦੁ ਲੈ ਪਿਰਮ ਪਿਆਲਾ ਚੁਪਿ ਚਬੋਲਾ।

Vaahaguroo Guru Sabadu Lai Piram Piaalaa Chupi Chabolaa |

The Guru's word he receives is Vahiguru, the wondrous Lord, and remains silently immersed in delight.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੭ ਪੰ. ੪


ਪੈਰੀ ਪੈ ਪਾਖਾਕ ਹੋਇ ਚਰਣਿ ਧੋਇ ਚਰਣੋਦਕ ਝੋਲਾ।

Pairee Pai Paa Khaak Hoi Charani Dhoi Charanodak Jholaa |

He bows on the feet and becoming (humble) like dust goes on quaffing the nectar of the feet (of the Lord).

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੭ ਪੰ. ੫


ਚਰਣ ਕਵਲ ਚਿਤੁ ਭਵਰੁ ਕਰਿ ਭਵਜਲ ਅੰਦਰਿ ਰਹੈ ਨਿਰੋਲਾ।

Charan Kaval Chitu Bhavaru Kari Bhavajal Andari Rahai Nirolaa |

He remains involved like black bee in the lotus feet (of the Guru) and thus living in this world ocean remains unsmeared (by its water and dust).

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੭ ਪੰ. ੬


ਜੀਵਣਿ ਮੁਕਤਿ ਸਚਾਵਾ ਚੋਲਾ ॥੧੭॥

Jeevani Mukati Sachaavaa Cholaa ||17 ||

His is life of a liberated one during the life on earth i.e. he is a jivanmukt'.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੭ ਪੰ. ੭