Example of hair
ਵਾਲ ਦਾ ਦ੍ਰਿਸ਼ਟਾਤ

Bhai Gurdas Vaaran

Displaying Vaar 4, Pauri 18 of 21

ਸਿਰਿ ਵਿਚਿ ਨਿਕੇ ਵਾਲ ਹੋਇ ਸਾਧ ਚਰਣ ਚਵਰ ਕਰਿ ਢਾਲੈ।

Siri Vichi Nikai Vaal Hoi Saadhoo Charan Chavar Kari Ddhaalai |

Preparing the whisk of even the hair of one's head (the gurmukh) one should wave it on the feet of the saints i.e. he should be extremely humble.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੮ ਪੰ. ੧


ਗੁਰਸਰ ਤੀਰਥ ਨਾਇਕੈ ਅੰਝੂ ਭਰਿ ਭਰਿ ਪੈਰ ਪਖਾਲੈ।

Gur Sar Teerathh Naai Kai Anjhoo Bhari Bhari Pairi Pakhaalai |

Bathing in the pilgrimage place, he should wash the feet of the Guru with tears of love.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੮ ਪੰ. ੨


ਕਾਲੀ ਹੂੰ ਧਉਲੇ ਕਰੇ ਚਲਣਾ ਜਾਣਿ ਨੀਸਾਣੁ ਸਮ੍ਹਾਲੈ।

Kaalee Hoon Dhaulay Karay Chalanaa Jaani Neesaanu Samhaalai |

From black, his hair may turn grey but then considering his time to go (from this world) he should cherish in his heart the symbol (love) of the Lord.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੮ ਪੰ. ੩


ਪੈਰੀ ਪੈ ਪਾਖਾਕ ਹੋਇ ਪੂਰਾ ਸਤਿਗੁਰੁ ਨਦਰਿ ਨਿਹਾਲੈ।

Pairee Pai Paa Khaak Hoi Pooraa Satiguru Nadari Nihaalai |

When one, falling at the Guru's feet, becomes dust himself, i.e. totally deletes ego from his mind, the true Guru also then blesses and obliges him.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੮ ਪੰ. ੪


ਕਾਗ ਕੁਮੰਤਹੁੰ ਪਰਮ ਹੰਸੁ ਉਜਲ ਮੋਤੀ ਖਾਇ ਖਵਾਲੈ।

Kaag Kumantahun Pram Hansu Ujal Motee Khaai Khavaalai |

He should become swan and leave black wisdom of crow and should himself perform and get others perform pearl-like invaluable deeds.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੮ ਪੰ. ੫


ਵਾਲਹੁ ਨਿਕੀ ਆਖੀਐ ਗੁਰ ਸਿਖੀ ਸੁਣਿ ਗੁਰ ਸਿਖ ਪਾਲੈ।

Vaalahu Nikee Aakheeai Gur Sikhee Suni Gurasikh Paalai |

The teachings of the Guru are subtler even than the hair itself; the Sikh should always follow them.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੮ ਪੰ. ੬


ਗੁਰ ਸਿਖੁ ਲੰਘੈ ਪਿਰਮ ਪਿਆਲੈ ॥੧੮॥

Gurasikhu Laghai Piram Piaalai ||18 ||

The Sikhs of the Guru go across the world-ocean by virtue of their cup full of love.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੮ ਪੰ. ੭