Example of a wild fig tree
ਗੁੱਲਰ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 4, Pauri 19 of 21

ਗੁਲਰ ਅੰਦਰਿ ਭੁਣਹਣਾ ਗੁਲਰ ਨੋਂ ਬ੍ਰਹਮੰਡ ਵਖਾਣੈ।

Gular Andari Bhunahanaa Gular Non Brahamandu Vakhaanai |

Fig is the cosmos for the insect living in it.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੯ ਪੰ. ੧


ਗੁਲਰ ਲਗਣਿ ਲਖ ਫਲ ਇਕਦੂ ਲਖ ਅਲਖ ਜਾਣੈ।

Gular Lagani Lakh Fal Ik Doo Lakh Alakh N Jaanai |

But on tree grow millions of fruits which multiply further in numberless quantity.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੯ ਪੰ. ੨


ਲਖ ਲਖ ਬਿਰਖ ਬਗੀਚਿਅਹੁ ਲਖ ਬਗੀਚੇ ਬਾਗ ਵਖਾਣੈ।

lakh Lakh Birakh Bageechiahu Lakh Bageechay Baag Babaanai |

Gardens are there of myriad trees and likewise are millions of gardens in the world.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੯ ਪੰ. ੩


ਲਖ ਬਾਗ ਬ੍ਰਹਮੰਡ ਵਿਚਿ ਲਖ ਬ੍ਰਹਮੰਡ ਲੂਅ ਵਿਚਿ ਆਣੈ।

lakh Baag Brahamand Vichi Lakh Brahamand |ooa Vichi Aanai |

Millions of universes are there in one small hair of God.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੯ ਪੰ. ੪


ਮਿਹਰਿ ਕਰੇ ਜੇ ਮਿਹਰਵਾਨੁ ਗੁਰਮੁਖਿ ਸਾਧਸੰਗਤਿ ਰੰਗੁ ਮਾਣੈ।

Mihari Karay Jay Miharavaanu Guramukhi Saadhsangati Rangu Maanai |

If that kind God showers His grace, only then a gurmukh can enjoy the delight of the holy congregation.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੯ ਪੰ. ੫


ਪੈਰੀ ਪੈ ਪਾਖਾਕੁ ਹੋਇ ਸਾਹਿਬੁ ਦੇ ਚਲੈ ਓਹੁ ਭਾਣੈ।

Pairee Pai Paa Khaaku Hoi Saahibu Day Chalai Aohu Bhaanai |

Only then falling on the feet and becoming dust, the humble one can mould himself according to the divine Will (hukam) of the Lord.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੯ ਪੰ. ੬


ਹਉਮੈ ਜਾਇ ਜਾਇ ਸਿਞਾਣੈ ॥੧੯॥

Haumai Jaai T Jaai Siaanai ||19 ||

Only when ego is erased, this fact is realized and identified.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੯ ਪੰ. ੭