Humility
ਨਿੰਮ੍ਰਤਾ

Bhai Gurdas Vaaran

Displaying Vaar 4, Pauri 2 of 21

ਸਭਦੂੰ ਨੀਵੀ ਧਰਤਿ ਹੈ ਆਪੁ ਗਵਾਇ ਹੋਈ ਓਡੀਣੀ।

Sabh Doon Neevee Dharati Hai Aapu Gavaai Hoee Aodeenee |

The earth is the most humble which eschewing ego is firm and steady.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨ ਪੰ. ੧


ਧੀਰਜੁ ਧਰਮੁ ਸੰਤੋਖੁ ਦ੍ਰਿੜੁ ਪੈਰਾ ਹੇਠਿ ਰਹੈ ਲਿਵ ਲੀਣੀ।

Dheeraju Dharamu Santokhu Drirhu Pairaa Haythhi Rahailiv |eenee |

Deeply rooted in fortitude, dharma and contentment it remains tranquil under feet.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨ ਪੰ. ੨


ਸਾਧ ਜਨਾ ਦੇ ਚਰਣ ਛੁਹਿ ਆਢੀਣੀ ਹੋਈ ਲਾਖੀਣੀ।

Saadh Janaan Day Charan Chhuhi Aaddheenee Hoee Laakheenee |

Touching the holy feet of the saints, it earlier being worth half a penny now becomes worth lacs.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨ ਪੰ. ੩


ਅੰਮ੍ਰਿਤ ਬੂੰਦ ਸੁਹਾਵਣੀ ਛਹਬਰ ਛਲਕ ਰੇਣ ਹੋਇ ਰੀਣੀ।

Anmrit Boond Suhaavanee Chhahabar Chhalak Raynu Hoi Reenee |

In the rain of love the earth gets satiated with delight.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨ ਪੰ. ੪


ਮਿਲਿਆ ਮਾਣੁ ਨਿਮਾਣੀਐ ਪਿਰਮ ਪਿਆਲਾ ਪੀਇ ਪਤੀਣੀ।

Miliaa Maanu Nimaaneeai Piram Piaalaa Peei Pateenee |

Only the humble get adorned with glory and the earth, quaffing the cup of the love of the Lord gets satiated.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨ ਪੰ. ੫


ਜੋ ਬੀਜੈ ਸੋਈ ਲੁਣੈ ਰਸ ਕਸ ਬਹੁ ਰੰਗ ਰੰਗੀਣੀ।

Jo Beejai Soee Lunai Sabh Ras Kas Bahu Rang Rangeenee |

Amongst variegated flora, sweet and bitter tastes, and colours on earth, one reaps whatever one sows.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨ ਪੰ. ੬


ਗੁਰਮਖਿ ਸੁਖ ਫਲੁ ਹੈ ਮਸਕੀਣੀ ॥੨॥

Guramukhi Sukh Fal Hai Masakeenee ||2 ||

Gurmukhs (in their humility like the earth) get fruit of delight.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨ ਪੰ. ੭