Dhruv, the humble one
ਧ੍ਰੂ ਭਗਤ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 4, Pauri 21 of 21

ਹੋਇ ਨਿਮਾਣਾ ਭਗਤਿ ਕਰਿ ਗੁਰਮੁਖਿ ਧ੍ਰੂ ਹਰਿ ਦਰਸਨੁ ਪਾਇਆ।

Hoi Nimaanaa Bhagati Kari Guramukhi Dhr Hari Darasanu Paaiaa |

By becoming humble only, Dhru could behold the Lord.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੧ ਪੰ. ੧


ਭਗਤਿ ਵਛਲੁ ਹੋਇ ਭੇਟਿਆ ਮਾਣੁ ਨਿਮਾਣੇ ਆਪ ਦਿਵਾਇਆ।

Bhagati Vachhalu Hoi Bhaytiaa Maanu Nimaanay Aapi Divaaiaa |

God, affectionate to the devotees, also embraced him and egoless Dhruv attained the highest glory.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੧ ਪੰ. ੨


ਮਾਤ ਲੋਕ ਵਿਚਿ ਮੁਕਤਿ ਕਰਿ ਨਿਹਚਲੁ ਵਾਸੁ ਅਗਾਸਿ ਚੜਾਇਆ।

Maat |ok Vichi Mukati Kari Nihachalu Vaasu Agaasi Charhaaiaa |

In this mortal world he was granted liberation and then a stable place in the sky was given him.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੧ ਪੰ. ੩


ਚੰਦ ਸੂਰਜ ਤੇਤਿਸ ਕਰੋੜਿ ਪਰਦਖਣਾ ਚਉਫੇਰਿ ਫਿਰਾਇਆ।

Chand Sooraj Taytis Karorhi Pradakhanaa Chaudhayri Firaaiaa |

Moon, sun and all the thirty three crores of angels circumambulate and revolve around him.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੧ ਪੰ. ੪


ਵੇਦ ਪੁਰਾਣ ਵਖਾਣਦੇ ਪਰਗਟੁ ਕਰਿ ਪਰਤਾਪੁ ਜਣਾਇਆ।

Vayd Puraan Vakhaanaday Pragatu Kari Prataapu Janaaiaa |

His magnificence has been clearly described in the Vedas and Puranas.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੧ ਪੰ. ੫


ਅਬਿਗਤਿ ਗਤਿ ਅਤਿ ਅਗਮ ਹੈ ਅਕਥ ਕਥਾ ਵੀਚਾਰੁ ਆਇਆ।

Abigati Gati Ati Agam Hai Akathh Kathha Veechaaru N Aaiaa |

The story of that unmanifest Lord is extremely mystical, indescribable and beyond all thoughts.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੧ ਪੰ. ੬


ਗੁਰਮੁਖਿ ਸੁਖ ਫਲੁ ਅਲਖ ਲਖਾਇਆ ॥੨੧॥੪॥

Guramukhi Sukh Fal Alakhu Lakh Aaiaa ||21 ||4 ||

Only gurmukhs can have a glimpse of Him.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੧ ਪੰ. ੭