Example of the little finger
ਚੀਚੀ ਅੰਗੁਲੀ ਆਦਿ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 4, Pauri 4 of 21

ਲਹੁੜੀ ਹੋਇ ਚੀਚੁੰਗਲੀ ਪੈਧੀ ਛਾਪਿ ਮਿਲੀ ਵਡਿਆਈ।

Lahurhee Hoi Cheechungalee Paidhee Chhaapi Milee Vadiaaee |

The smallest finger is respected and adorned by making it wear the ring.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੪ ਪੰ. ੧


ਲਹੁੜੀ ਘਨਹਰ ਬੂੰਦ ਹੁਇ ਪਰਗਟੁ ਮੋਤੀ ਸਿਪ ਸਮਾਈ।

Lahurhee Ghanahar Boond Hui Pragatu Motee Sip Samaaee |

The drop from the cloud is small but the same but getting into the mouth of shell becomes pearl.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੪ ਪੰ. ੨


ਲਹੁੜੀ ਬੂਟੀ ਕੇਸਰੈ ਮਥੈ ਟਿਕਾ ਸੋਭਾ ਪਾਈ।

Lahurhee Bootee Kaysarai Madai Tikaa Sobhaa Paaee |

The plant of saffron (Messua ferria) is small one but the same adorns the forehead in the form of consecratory mark.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੪ ਪੰ. ੩


ਲਹੁੜੀ ਪਾਰਸ ਪਥਰੀ ਅਸਟ ਧਾਤੁ ਕੰਚਨ ਕਰਵਾਈ।

Lahurhee Paaras Pathharee Asat Dhaatu Kanchanu Karavaaee |

The philosopher’s stone is small but transforms alloy of eighty metals into gold.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੪ ਪੰ. ੪


ਜਿਉ ਮਣਿ ਲਹੁੜੇ ਸਪ ਸਿਰਿ ਦੇਖੈ ਲੁਕਿ ਲੁਕਿ ਲੋਕ ਲੁਕਾਈ।

Jiu Mani Lahurhay Sap Siri Daykhai Luki Luki |ok Lukaaee |

In the head of small snake remains the jewel which people behold in wonder.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੪ ਪੰ. ੫


ਜਾਣਿ ਰਸਾਇਣੁ ਪਾਰਿਅਹੁ ਰਤੀ ਮੁਲਿ ਜਇ ਮੁਲਾਈ।

Jaani Rasaainu Paariahu Reet Muli N Jaai Mulaaee |

From mercury is prepared elixir which is invaluable.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੪ ਪੰ. ੬


ਆਪੁ ਗਵਾਇ ਆਪ ਗਣਾਈ ॥੪॥

Aapu Gavaai N Aapu Ganaaee ||4 ||

Those who eschew ego never allow themselves to be noticed.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੪ ਪੰ. ੭