Humility from fire and water
ਅੱਗ ਅਤੇ ਜਲ ਤੋਂ ਨਿੰਮ੍ਰਤਾ

Bhai Gurdas Vaaran

Displaying Vaar 4, Pauri 5 of 21

ਅਗ ਤਤੀ ਜਲੁ ਸੀਅਲਾ ਕਿਤੁ ਅਵਗੁਣਿ ਕਿਤੁ ਗੁਣ ਵੀਚਾਰਾ।

Agi Tatee Jalu Seearaa Kitu Avaguni Kitu Gun Veechaaraa |

It is a matter worth pondering as to how fire is hot and water cold.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੫ ਪੰ. ੧


ਅਗੀ ਧੂੰਆ ਧਉਲਹਰ ਜਲੁ ਨਿਰਮਲ ਗੁਰ ਗਿਆਨ ਸੁਚਾਰਾ।

Agee Dhooaa Dhaulaharu Jalu Niramal Gur Giaan Suchaaraa |

The fire soiles the building by its smoke and water cleanses it. This fact requires the guidance of Guru.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੫ ਪੰ. ੨


ਕੁਲ ਦੀਪਕੁ ਬੈਸੰਤਰਹੁ, ਜਲ ਕੁਲ ਕਵਲ ਵਡੇ ਪਰਵਾਰਾ।

Kul Deepaku Baisantarahu Jal Kul Kavalu Vaday Pravaaraa |

In the family and dynasty of fire is lamp, and to water belongs a bigger family of lotus.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੫ ਪੰ. ੩


ਦੀਪਕ ਹੇਤ ਪਤੰਗ ਦਾ ਕਵਲ ਭਵਰ ਪਰਗਟੁ ਪਾਹਾਰਾ।

Deepak Haytu Patang Daa Kaval Bhavar Pragatu Paahaaraa |

This is well known all over the world that moth loves fire (and gets burnt) and black bee loves lotus (and rests in it).

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੫ ਪੰ. ੪


ਅਗੀ ਲਾਟ ਉਚਾਟ ਹੈ ਸਿਰੁ ਉਚਾ ਕਰਿ ਕਰੈ ਕੁਚਾਰਾ।

Agee Laat Uchaat Hai Siru Uchaa Kari Karai Kuchaaraa |

The flame of fire goes up and like an egotist behaves viciously.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੫ ਪੰ. ੫


ਸਿਰੁ ਨੀਵਾ ਨੀਵਾਣੁ ਵਾਸੁ ਪਾਣੀ ਅੰਦਰਿ ਪਰਉਪਕਾਰਾ।

Siru Neevaa Neevaani Vaasu Paanee Andari Praupakaaraa |

Water goes towards low level and has qualities of altruism.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੫ ਪੰ. ੬


ਨਿਵ ਚਲੈ ਸੋ ਗੁਰੂ ਪਿਆਰਾ ॥੫॥

Niv Chalai So Guroo Piaaraa ||5 ||

The Guru loves him who remains humble by nature.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੫ ਪੰ. ੭