Teaching from madder Rubia munjista and safflower
ਮਜੀਠ-ਕਸੁੰਭੇ ਤੋਂ ਉਪਦੇਸ਼

Bhai Gurdas Vaaran

Displaying Vaar 4, Pauri 6 of 21

ਰੰਗੁ ਮਜੀਠ ਕਸੁੰਭ ਦਾ ਕਚਾ ਪਕਾ ਕਿਤੁ ਵੀਚਾਰੇ।

Rangu Majeethh Kasunbh Daa Kachaa Pakaa Kitu Veechaaray |

Why madder is the fast colour and safflower temporary.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੬ ਪੰ. ੧


ਧਰਤੀ ਉਖਣਿ ਕਢੀਐ ਮੂਲ ਮਜੀਠ ਜੜੀ ਜੜਤਾਰੇ।

Dharatee Ukhani Kathhdheeai Mool Majeethh Jarhee Jarhataaray |

The roots of madder spread in earth, it is first brought out and put into the pit and is pounded with wooden pestles.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੬ ਪੰ. ੨


ਉਖਲ ਮੁਹਲੇ ਕੁਟੀਐ ਪੀਹਣਿ ਪੀਸੈ ਚਕੀ ਭਾਰੇ।

Ukhal Muhalay Kuteeai Peehani Peesai Chakee Bhaaray |

Then it is crushed into a heavy mill.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੬ ਪੰ. ੩


ਸਹੈ ਅਵਟਣੁ ਅਗਿ ਦਾ ਹੋਇ ਪਿਆਰੀ ਮਿਲੈ ਪਿਆਰੇ।

Sahai Avatanu Agi Daa Hoi Piaaree Milai Piaaray |

It further suffers the pain of getting boiled and decorated in water and then only it adorns (with fast colour) the clothes of the beloved.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੬ ਪੰ. ੪


ਪੋਹਲੀਅਹੁ ਸਿਰੁ ਕਢਿਕੈ ਫੁਲੁ ਕਸੁੰਭ ਚਲੁੰਭ ਖਿਲਾਰੇ।

Pohaleeahu Siru Kathhdhi Kai Dhulu Kasunbh Chalunbh Khilaaray |

The safflower comes up from the upper portion of the thorny weed Carthamus tinctoria and yields its deep colour.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੬ ਪੰ. ੫


ਖਟ ਤੁਰਸੀ ਦੇ ਰੰਗੀਐ ਕਪਟ ਸਨੇਹੁ ਰਹੈ ਦਿਹ ਚਾਰੇ।

Khat Turasee Day Rangeeai Kapat Sanayhu Rahai Dih Chaaray |

Adding tart in it, the clothes are dyed and they remain dyed only for a few days.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੬ ਪੰ. ੬


ਨੀਵਾ ਜਿਣੈ ਉਚੇਰਾ ਹਾਰੇ ॥੬॥

Neevaa Jinai Uchayraa Haaray ||6 ||

The lowly born utimately wins and the so-called high up gets defeated.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੬ ਪੰ. ੭