Ant, spider etc.
ਕੀੜੀ-ਮਕੜੀ ਆਦਿ

Bhai Gurdas Vaaran

Displaying Vaar 4, Pauri 7 of 21

ਕੀੜੀ ਨਿਕੜੀ ਚਲਤ ਕਰ ਭ੍ਰਿੰਗੀ ਨੋ ਮਿਲਿ ਭ੍ਰਿੰਗੀ ਹੋਵੈ।

Keerhee Nikarhee Chalit Kari Bhringee No Mili Bhringee Hovai |

Small ant becomes bhringi ( a kind of buzzing bee) by keeping company with it.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੭ ਪੰ. ੧


ਨਿਕੜੀ ਦਿਸੈ ਮਕੜੀ ਸੂਤੁ ਮੁਹਹੁ ਕਢਿ ਫਿਰਿ ਸੰਗੋਵੈ।

Nikarhee Disai Makarhee Sootu Muhahu Kathhdhi Firi Sangovai |

Apparently, the spider looks to be small but it brings out and swallows (hundred metres of) yarn.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੭ ਪੰ. ੨


ਨਿਕੜੀ ਮਖਿ ਵਖਾਣੀਐ ਮਾਖਿਓ ਮਿਠਾ ਭਾਗਠੁ ਹੋਵੈ।

Nikarhee Makhi Vakhaaneeai Maakhiao Mithhaa Bhaagathhu Hovai |

Honey-bee is small one but its sweet honey is sold by merchants.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੭ ਪੰ. ੩


ਨਿਕੜਾ ਕੀੜਾ ਆਖੀਐ ਪਟ ਪਟੋਲੇ ਕਰਿ ਢੰਗ ਢੋਵੈ।

Nikarhaa Keerhaa Aakheeai Pat Patolay Kari Ddhang Ddhauvai |

Silk worm is little one but the clothes made by its fibre are worn and offered on the occassions of marriage and other ceremonies.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੭ ਪੰ. ੪


ਗੁਟਕਾ ਮੁਹ ਵਿਚਿ ਪਾਇਕੈ ਦੇਸ ਦਿਸੰਤਰਿ ਜਾਇ ਖੜੋਵੈ।

Gutakaa Muh Vichi Paai Kai Days Disantari Jaai Kharhovai |

Yogis putting the small magic ball in their mouth become invisible and go in the far off places undetected.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੭ ਪੰ. ੫


ਮੋਤੀ ਮਾਣਕ ਹੀਰਿਆ ਪਾਤਿਸਾਹੁ ਲੈ ਹਾਰੁ ਪਰੋਵੈ।

Motee Maanak Heeriaa Paatisaahu Lai Haaru Parovai |

Strings of small pearls and gems are worn by kings and emperors.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੭ ਪੰ. ੬


ਪਾਇ ਸਮਾਇਣੁ ਦਹੀ ਬਿਲੋਵੈ ॥੭॥

Paai Samaainu Dahee Bilovai ||7 ||

Further, the curd is made by mixing a small quantity of rennet into milk (and thus butter is obtained).

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੭ ਪੰ. ੭