Grass
ਘਾਹ

Bhai Gurdas Vaaran

Displaying Vaar 4, Pauri 8 of 21

ਲਤਾਂ ਹੇਠਿ ਲਤਾੜੀਐ ਘਾਹੁ ਕਢੈ ਸਾਹੁ ਵਿਚਾਰਾ।

Lataan Haythhi Lataarheeai Ghaahu N Kathhdhai Saahu Vichaaraa |

Grass is trampled under feet yet the poor thing never complains.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੮ ਪੰ. ੧


ਗੋਰਸੁ ਦੇ ਖੜੁ ਖਾਇਕੈ ਗਾਇ ਗਰੀਬੀ ਪਰਉਪਕਾਰਾ।

Gorasu Day Kharhu Khaai Kai Gaai Gareebee Praupakaaraa |

The cow while eating grass remains altruist and gives milk to the poor.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੮ ਪੰ. ੨


ਦੁਧਹੁ ਦਹੀ ਜਮਾਈਐ ਦਹੀਅਹੁ ਮਖਣੁ ਛਾਹਿ ਪਿਆਰਾ।

Dudhahu Dahee Jamaaeeai Daeeahu Makhanu Chhaahi Piaaraa |

From milk is made curd and then from curd butter and delicious butter-milk etc are prepared.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੮ ਪੰ. ੩


ਘਿਅ ਤੇ ਹੋਵਨਿ ਹੋਮ ਜਗ ਢੰਗ ਸੁਆਰਥ ਚਜ ਅਚਾਰਾ।

Ghia Tay Hovani Hom Jag Ddhang Suaarathh Chaj Achaaraa |

With that butter (ghee) homs, yajnas and other social and religious rituals are performed.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੮ ਪੰ. ੪


ਧਰਮ ਧਉਲੁ ਪਰਗਟੁ ਹੋਇ ਧੀਰਜਿ ਵਹੈ ਸਹੈ ਸਿਰਿ ਭਾਰਾ।

Dharam Dhaulu Pragatu Hoi Dheeraji Vahai Sahai Siri Bhaaraa |

Dharma in the form of mythological bull patiently bears and burden of the earth.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੮ ਪੰ. ੫


ਇਕੁ ਇਕੁ ਜਾਉ ਜਣੇਦਿਆਂ ਚਹੁਚਕਾ ਵਿਚਿ ਵਗ ਹਜਾਰਾ।

Iku Iku Jaau Janaydiaan Chahu Chakaa Vichi Vag Hajaaraa |

Each calf produces thousands of calves in all lands.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੮ ਪੰ. ੬


ਤ੍ਰਿਣ ਅੰਦਰਿ ਵਡਾ ਪਾਸਾਰਾ ॥੮॥

Trin Andari Vadaa Paasaaraa ||8 ||

One blade of grass has infinite extension i.e.the humility becomes base of the whole world.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੮ ਪੰ. ੭