sesame - Sesamum indicum
ਤਿਲ

Bhai Gurdas Vaaran

Displaying Vaar 4, Pauri 9 of 21

ਲਹੁੜਾ ਤਿਲੁ ਹੋਇ ਜੰਮਿਆ ਨੀਚਹੁ ਨੀਚੁ ਆਪੁ ਗਣਾਇਆ।

Lahurhaa Tilu Hoi Janmiaa Neechahu Neechu N Aapu Ganaaiaa |

Small sesame seeds sprouted and it remained lowly and got itself not mentioned anywhere.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੯ ਪੰ. ੧


ਫੁਲਾ ਸੰਗਤਿ ਵਸਿਆ ਹੋਇ ਨਿਰਗੰਧੁ ਸੁਗੰਧ ਸੁਹਾਇਆ।

Dhulaa Sangati Vasiaa Hoi Niragandhu Sugandhu Suhaaiaa |

When it came to the company of flowers, it earlier being devoid of fragrance now become fragrant.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੯ ਪੰ. ੨


ਕੋਲੂ ਪਾਇ ਪੀੜਾਇਆ ਹੋਇ ਫੁਲੇਲੁ ਖੇਲੁ ਵਰਤਾਇਆ।

Koloo Paai Peerhaaiaa Hoi Dhulaylu Khaylu Varataaiaa |

When alongwith flowers it was crushed in crusher, it became perfume oil.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੯ ਪੰ. ੩


ਪਤਿਤੁ ਪਵਿਤ੍ਰ ਚਲਿਤ੍ਰ ਕਰਿ ਪਤਿਸਾਹ ਸਿਰਿ ਧਰਿ ਸੁਖੁ ਪਾਇਆ।

Patitu Pavitr Chalitr Kari Patisaah Siri Dhari Sukhu Paaiaa |

God, the purifier of the impure ones, enacted such a wondrous feat that that fragrant oil gave pleasure to the king when messaged on his head.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੯ ਪੰ. ੪


ਦੀਵੈ ਪਾਇ ਜਲਾਇਆ ਕੁਲ ਦੀਪਕੁ ਜਗਿ ਬਿਰਦੁ ਸਦਾਇਆ।

Deevai Paai Jalaaiaa Kul Deepaku Jagi Biradu Sadaaiaa |

When it was burnt in the lamp it came to be known as kuldipak, the lamp of the dynasty generally lit to complete the last rites of man.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੯ ਪੰ. ੫


ਕਜਲੁ ਹੋਆ ਦੀਵਿਅਹੁ ਅਖੀ ਅੰਦਰਿ ਜਾਇ ਸਮਾਇਆ।

Kajalu Hoaa Deeviahu Akhee Andari Jaai Samaaiaa |

From lamp becoming collyrium it merged in the eyes.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੯ ਪੰ. ੬


ਬਾਲਾ ਹੋਇ ਵਡਾ ਕਹਾਇਆ ॥੯॥

Baalaa Hoi N Vadaa Kahaaiaa ||9 ||

It became great but never allowed itself to be called so.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੯ ਪੰ. ੭