Invocation to the divine Guru
ਮੰਗਲਾਚਰਣ- ਸਤਿਗੁਰ

Bhai Gurdas Vaaran

Displaying Vaar 40, Pauri 1 of 22

ਸਉਦਾ ਇਕਤੁ ਹਟਿ ਹੈ ਪੀਰਾਂ ਪੀਰੁ ਗੁਰਾਂ ਗੁਰੁ ਪੂਰਾ।

Saudaa Ikatu Hati Hai Peeraan Peeru Guraan Guru Pooraa |

Merchandise (of truth) is available only at that centre wherein sits the pit of the pits and the perfect Guru of the gurus.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧ ਪੰ. ੧


ਪਤਿਤ ਉਧਾਰਣੁ ਦੁਖ ਹਰਣੁ ਅਸਰਣੁ ਸਰਣਿ ਵਚਨ ਦਾ ਸੂਰਾ।

Patit Udhaaranu Dukh Haranu Asaranu Sarani Vachan Daa Sooraa |

He is saviour of the fallen, dispeller of sufferings, and shelter of the shelterless.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧ ਪੰ. ੨


ਅਉਗੁਣ ਲੈ ਗੁਣ ਵਿਕਣੈ ਸੁਖ ਸਾਗਰੁ ਵਿਸਰਾਇ ਵਿਸੂਰਾ।

Augan Lai Gun Vikanai Sukh Saagaru Visaraai Visooraa |

He takes away our demerits and bestows virtues.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧ ਪੰ. ੩


ਕੋਟ ਵਿਕਾਰ ਹਜਾਰ ਲਖ ਪਰਉਪਕਾਰੀ ਸਦਾ ਹਜੂਰਾ।

Kati Vikaar Hajaar Lakh Praupakaaree Sadaa Hajooraa |

Instead, ocean of delights, the Lord makes us forget grief and disappointment.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧ ਪੰ. ੪


ਸਤਿਨਾਮੁ ਕਰਤਾ ਪੁਰਖੁ ਸਤਿ ਸਰੂਪੁ ਕਦਹੀ ਊਰਾ।

Satinaamu Karataa Purakhu Sati Saroopu N Kathhahee Ooraa |

He, the decimater of lacs of evils, is benevolent and ever present. He whose name is Truth, creator Lord, the truth form, never becomes incomplete i.e. He is ever complete.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧ ਪੰ. ੫


ਸਾਧਸੰਗਤਿ ਸਚਖੰਡ ਵਸਿ ਅਨਹਦ ਸਬਦ ਵਜਾਏ ਤੂਰਾ।

Saadhsangati Sach Khand Vasi Anahad Sabad Vajaaay Tooraa |

Residing in the holy congregation, the abode of truth,

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧ ਪੰ. ੬


ਦੂਜਾ ਭਾਉ ਕਰੇ ਚਕਚੂਰਾ ॥੧॥

Doojaa Bhaau Karay Chakachooraa ||1 ||

He blows the trumpet of unstruck melody and shatters the sense of duality.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧ ਪੰ. ੭