Excellence of human birth
ਮਾਣਸ ਜਨਮੋਤਮਤਾ

Bhai Gurdas Vaaran

Displaying Vaar 40, Pauri 10 of 22

ਖਾਣੀ ਬਾਣੀ ਜੁਗ ਚਾਰਿ ਲਖ ਚਉਰਾਸੀਹ ਜੂਨਿ ਉਪਾਈ।

Khaanee Baanee Jugi Chaari Lakh Chauraaseeh Jooni Upaaee |

Four ages, four mines of life, four speeches (para, pasyanti, madhyama and vaikhari) and creatures living in lacs of species

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੦ ਪੰ. ੧


ਉਤਮ ਜੂਨਿ ਵਖਾਣੀਐ ਮਾਨਸ ਜੂਨਿ ਦੁਲੰਭ ਦਿਖਾਈ।

Utam Jooni Vakhaaneeai Maanasi Jooni Dulabh Dikhaaee |

He has created. Human species known to be a rare one is the best of ail the species.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੦ ਪੰ. ੨


ਸਭ ਜੂਨੀ ਕਰਿ ਵਸ ਤਿਸੁ ਮਾਣਸ ਨੋ ਦਿਤੀ ਵਡਿਆਈ।

Sabhi Jooni Kari Vasi Tisu Maanasi No Ditee Vadiaaee |

Making all the species subordinate to human species, the Lord has given it superiority.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੦ ਪੰ. ੩


ਬਹੁਤੇ ਮਾਣਸ ਜਗਤ ਵਿਚਿ ਪਰਾਧੀਨ ਕਿਛੁ ਸਮਝ ਪਾਈ।

Bahutay Maanas Jagat Vichi Praadheen Kichhu Samajhi N Paaee |

Most of the human beings in the world remain subordinated to each other and are unable to understand anything.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੦ ਪੰ. ੪


ਤਿਨ ਮੈ ਸੋ ਆਧੀਨ ਜੋ ਮੰਦੀ ਕੰਮੀ ਜਨਮੁ ਗਵਾਈ।

Tin Mai So Aadheen Ko Mandee Kanmeen Janamu Gavaaee |

Among them, those are real slaves who have lost their lives in evil deeds.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੦ ਪੰ. ੫


ਸਾਧ ਸੰਗਤ ਦੇ ਵੁਠਿਆਂ ਲਖ ਚੳਰਾਸੀ ਫੇਰਿ ਮਿਟਾਈ।

Saadhsangati Day Vuthhiaan Lakh Chauraaseeh Dhayri Mitaaee |

The transmigration in the eighty four lac species of life is ended if the holy congregation is pleased.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੦ ਪੰ. ੬


ਗੁਰੁ ਸਬਦੀ ਵਡੀ ਵਡਿਆਈ ॥੧੦॥

Guru Sabadee Vadee Vadiaaee ||10 ||

Real excellence is achieved by cultivating the Guru's word.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੦ ਪੰ. ੭