All except the Sikhs of the Guru are wandering in delusions
ਗੁਰਸਿਖ ਸੁਭ ਸਾਧਕ ਤੋਂ ਵਡੇ ਹਨ

Bhai Gurdas Vaaran

Displaying Vaar 40, Pauri 13 of 22

ਜਪ ਤਪ ਹਠ ਨਿਗ੍ਰਹ ਘਣੇ ਚਉਦਹ ਵਿਦਿਆ ਵੇਦ ਵਖਾਣੇ।

Jap Tap Hathhi Nigrah Ghanay Chaudah Vidiaa Vayd Vakhaanay |

Recitations, austerities, persistences, many renunciaitions explanations on Vedas and all the fourteen skills are known in the world.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੩ ਪੰ. ੧


ਸੇਖ ਨਾਗ ਸਨਾਕਾਦਿਕਾ ਲੋਮਸ ਅੰਤ ਅਨੰਤ ਜਾਣੇ।

Saykh Naag Sanakaathhikaan |omas Antu Anat N Jaanay |

Even Sesanag, Sanaks, and rishi Lomas do not know the mystery of that infinite.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੩ ਪੰ. ੨


ਜਤੀ ਸਤੀ ਸੰਤੋਖੀਆ ਸਿਧ ਨਾਥ ਹੁਇ ਨਾਥ ਭੁਲਾਣੇ।

Jatee Satee Santokheeaan Sidh Naathh Hoi Naathh Bhulaanay |

Celebates, follower of truth, contented ones, siddhs, naths(yogis) all becoming master­less are wandering in delusions.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੩ ਪੰ. ੩


ਪੀਰ ਪੈਕੰਬਰ ਅਉਲੀਏ ਬੁਜਰਕਵਾਰ ਹਜਾਰ ਹੈਰਾਣੈ।

Peer Paikanbar Auleeay Bujarakavaar Hajaar Hairaanay |

Searching Him all the pars, prophets, auliyas and thousands of old men are wonderstruck (because they could not know Him).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੩ ਪੰ. ੪


ਜੋਗ ਭੋਗ ਲਖ ਰੋਗ ਸੋਗ ਲਖ ਸੰਜੋਗ ਵਿਜੋਗ ਵਿਡਾਣੇ।

Jog Bhog Lakh Rog Sog Lakh Sanjog Vijog Vidaanay |

Yogas (austerties), bhogs (joys), lacs of ailments, sufferings and sepa­rations, all are illusions.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੩ ਪੰ. ੫


ਦਸ ਨਾਉ ਸਨਿਆਸੀਆਂ ਭੰਭਲ ਭੂਸੇ ਖਾਇ ਭੁਲਾਣੇ।

Das Naaun Sanniaaseeaan Bhanbhl Bhoosay Khaai Bhulaanay |

Ten sects of sannyasis are wandering in delusions.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੩ ਪੰ. ੬


ਗੁਰੁ ਸਿਖ ਜੋਗੀ ਜਾਗਦੇ ਹੋਰ ਸਭੇ ਬਨਵਾਸ ਲੁਕਾਣੇ।

Guru Sikh Jogee Jaagaday Hor Sabhay Banavaasu Lukaanay |

Disciple yogis of the Guru always remain alert whereas others have hidden themselves in the jungles, i.e. they are unconcerned with the problems of the world.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੩ ਪੰ. ੭


ਸਾਧਸੰਗਤਿ ਮਿਲਿ ਨਾਮ ਵਖਾਣੇ ॥੧੩॥

Saadhsangati Mili Naamu Vakhaanay ||13 ||

Joining the holy congregation, the Sikhs of the Guru eulogize the glory of the name of the Lord.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੩ ਪੰ. ੮