Teachings of the true Guru
ਸਤਿਗੁਰੂ ਸਿਖਯਾ

Bhai Gurdas Vaaran

Displaying Vaar 40, Pauri 14 of 22

ਚੰਦ ਸੂਰਜ ਲਖ ਚਾਨਣੇ ਤਿਲ ਪੁਜਨਿ ਸਤਿਗੁਰੁ ਮਤੀ।

Chand Sooraj Lakh Chaananay Til N Pujani Satiguru Matee |

The light of lacs of moons and suns cannot become equal to an iota of the wisdom of the true Guru.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੪ ਪੰ. ੧


ਲਖ ਪਾਤਾਲ ਅਕਾਸ ਲਖ ਉਚੀ ਨੀਵੀ ਕਿਰਣ ਰਤੀ।

lakh Paatal Akaas Lakh Uchee Neeveen Kirani N Ratee |

Millions of nether worlds and millions of skies exist but there is not the slightest maladjustment in their alignment.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੪ ਪੰ. ੨


ਲਖ ਪਾਣੀ ਲਖ ਪਉਣ ਮਿਲਿ ਰੰਗ ਬਿਰੰਗ ਤਰੰਗਨ ਵਤੀ।

lakh Paanee Lakh Paun Mili Rang Birang Tarang N Vatee |

Lacs of airs and waters join to create moving waves of different hues.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੪ ਪੰ. ੩


ਆਦਿ ਅੰਤ ਮਧ ਪਲੁ ਲਖ ਪਰਲਉ ਲਖ ਲਖ ਉਤਪਤੀ।

Aadi N Antu N Mantu Palu Lakh Pralau Lakh Lakh Utapatee |

Millions of creations and millions of dissolutions continuously alternate without the beginning, middle and end of the process.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੪ ਪੰ. ੪


ਧੀਰਜ ਧਰਮ ਪੁਜਨੀ ਲਖ ਲਖ ਪਰਬਤ ਲਖ ਧਰਤੀ।

Dheeraj Dharam N Pujanee Lakh Lakh Prabat Lakh Dharatee |

Lacs of forbearing earths and mountains cannot equate the teachings of the true Guru in perseverance and righteousness.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੪ ਪੰ. ੫


ਲਖ ਗਿਆਨ ਧਿਆਨ ਲਖ ਤੁਲਿ ਤੁਲੀਐ ਤਿਲ ਗੁਰਮਤੀ।

lakh Giaan Dhiaan Lakh Tuli N Tuleeai Til Guramatee |

Millions types of knowledges and meditations are not equal to even a particle of the knowledge of the wisdom of Guru (gunnat).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੪ ਪੰ. ੬


ਸਿਮਰਣ ਕਿਰਣਿ ਘਣੀਂ ਘੋਲ ਘਤੀ ॥੧੪॥

Simaran Kirani Ghanee Ghol Ghatee ||14 ||

I have sacrified Lacs of rays of lights for one ray of the meditation upon the Lord.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੪ ਪੰ. ੭