Rare servants
ਵਿਰਲੇ ਬੰਦੇ

Bhai Gurdas Vaaran

Displaying Vaar 40, Pauri 15 of 22

ਲਖ ਦਰੀਆਉ ਕਵਾਉ ਵਿਚਿ ਲਖ ਲਖ ਲਹਿਰ ਤਰੰਗ ਉਠੰਦੇ।

lakh Dareeaau Kavaau Vichi Lakh Lakh Lahari Tarang Uthhaday |

In the one word of the Lord lacs of rivers (of life) flow and lacs of waves come up in them.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੫ ਪੰ. ੧


ਇਕਸ ਲਹਰ ਤਰੰਗ ਵਿਚਿ ਲਖ ਲਖ ਦਰੀਆਉ ਵਹੰਦੇ।

Ikas Lahari Tarang Vichi Lakh Lakh Lakh Dareeaau Vahanday |

In His one wave again, lacs of rivers (of life) flow.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੫ ਪੰ. ੨


ਇਕਸ ਇਕਸ ਦਰੀਆਉ ਵਿਚਿ ਲਖ ਅਵਤਾਰ ਅਕਾਰ ਫਿਰੰਦੇ।

Ikas Ikas Dareeaau Vichi Lakh Avataar Akaar Firanday |

In each river, in the form of incarnations, lacs of jivs assuming many forms are roaming about.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੫ ਪੰ. ੩


ਮਛ ਕਛ ਮਰਿਜੀਵੜੇ ਅਗਮ ਅਥਾਹ ਥਾਹ ਲਹੰਦੇ।

Machh Kachh Marijeevarhay Agam Adaah N Haathhi Lahanday |

Incarnations in the form of fish and tortoise dive into it but they cannot fathom its depth, i.e. they cannot know the limits of that supreme reality.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੫ ਪੰ. ੪


ਪਰਵਦਗਾਰ ਅਪਾਰ ਹੈ ਪਾਰਾਵਾਰ ਲਹਿਰ ਤਰੰਦੇ।

Pravadagaar Apaaru Hai Paaraavaar N Lahani Taranday |

That sustainer Lord is beyond all limits; none can know the bounds of his waves.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੫ ਪੰ. ੫


ਅਜਰਾਵਰ ਸਤਿਗੁਰੁ ਪੁਰਖੁ ਗੁਰਮਤਿ ਗੁਰੁਸਿਖ ਅਜਰ ਜਰੰਦੇ।

Ajaraavaru Satiguru Purakhu Guramati Guru Sikh Ajaru Jaranday |

That true Guru is the excellent purus and the disciples of the Guru bear the unbearable, through the wisdom of the Guru (gurmat).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੫ ਪੰ. ੬


ਕਰਨ ਬੰਦਗੀ ਵਿਰਲੇ ਬੰਦੇ ॥੧੫॥

Karani Bandagee Viralay Banday ||15 ||

Rare are the people who undertake such devotional worship.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੫ ਪੰ. ੭