Primeval Lord
ਆਦਿ ਪੁਰਖ

Bhai Gurdas Vaaran

Displaying Vaar 40, Pauri 16 of 22

ਇਕ ਕਵਾਉ ਅਮਾਉ ਜਿਸ ਕੇਵਡੁ ਵਡੇ ਦੀ ਵਡਿਆਈ।

Ik Kavaau Amaau Jisu Kayvadu Vaday Dee Vadiaaee |

What could be said about the greatness of that great Lord whose one word is beyond all measures.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੬ ਪੰ. ੧


ਓਅੰਕਾਰ ਅਕਾਰ ਜਿਸੁ ਤਿਸੁ ਦਾ ਅੰਤੁ ਕੋਊ ਪਾਈ।

Aoankaar Akaar Jisu Tisu Daa Antu N Kooo Paaee |

None can know His mystery whose base is only One Gallia". How could His long life be counted whose half a breath is unfathom­able.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੬ ਪੰ. ੨


ਅਧਾ ਸਾਹੁ ਅਥਾਹੁ ਜਿਸੁ ਵਡੀ ਆਰਜਾ ਗਣਤ ਆਈ।

Adha Saahu Athhaahu Jisu Vadee Aarajaa Ganat N Aaee |

His creation cannot be evaluated; how can then that imperceptible one be beholden (understood).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੬ ਪੰ. ੩


ਕੁਦਰਤਿ ਕੀਮ ਜਾਣੀਐ ਕਾਦਰੁ ਅਲਖੁ ਲਖਿਆ ਜਾਈ।

Kudarati Keem N Jaaneeai Kaadaru Alakhu N Lakhiaa Jaaee |

His gifts such as days and nights are also invalu­able and His other boons are also infinite.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੬ ਪੰ. ੪


ਦਾਤਿ ਕੀਮ ਰਾਤਿ ਦਿਹੁ ਬੇਸੁਮਾਰ ਦਾਤਾਰੁ ਖੁਦਾਈ।

Daati N Keem N Raati Dihu Baysumaaru Daataru Khudaaee |

Indescribable is the position of the Lord, the master of the masterless,

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੬ ਪੰ. ੫


ਅਬਿਗਤਿ ਗਤਿ ਅਨਾਥ ਨਾਥ ਅਕਥ ਕਥਾ ਨੇਤਿ ਨੇਤਿ ਅਲਾਈ।

Abigati Gati Anaathh Naathh Akathh Kathha Nayti Nayti Alaaee |

and His unnarratable story can only be concluded by saying neti neti (this is not, this not).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੬ ਪੰ. ੬


ਆਦਿ ਪੁਰਖੁ ਆਦੇਸੁ ਕਰਾਈ ॥੧੬॥

Aadi Purakhu Aadaysu Karaaee ||16 ||

Worthy of salutation is only that primeval Lord.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੬ ਪੰ. ੭