Condemnation of worthless actions
ਕਰਮ ਨਿਖੇਧ

Bhai Gurdas Vaaran

Displaying Vaar 40, Pauri 17 of 22

ਸਿਰ ਕਲਵਤੁ ਲੈ ਲਖ ਵਾਰ ਹੋਮੇ ਕਟਿ ਕਟਿ ਤਿਲੁ ਤਿਲੁ ਦੇਹੀ।

Siru Kalavatu Lai Lakh Vaar Homay Kati Kati Tilu Tilu Dayhee |

If a saw is held one's head and the body is cut piece by piece to be put as burnt offerings;

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੭ ਪੰ. ੧


ਗਲੈ ਹਿਮਾਚਲ ਲਖ ਵਾਰਿ ਕਰੈ ਉਰਧ ਤਪ ਜੁਗਤਿ ਸਨੇਹੀ।

Galai Himaachal Lakh Vaari Karai Uradh Tap Jugati Sanayhee |

if lacs of times one gets decayed in snow or adopting proper techniques one undertakes penances with body upside down;

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੭ ਪੰ. ੨


ਜਲ ਤਪ ਸਾਧੈ ਅਗਨਿ ਤਪ ਅਰਧ ਤਾਪ ਕਰਿ ਹੋਇ ਵਿਦੇਹੀ।

Jal Tapu Saadhy Agani Tapu Pooar Tapu Kari Hoi Vidayhee |

if one becomes bodyless through water penances, fire-penances, and internal fire-penances;

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੭ ਪੰ. ੩


ਵਰਤ ਨੇਮ ਸੰਜਮ ਘਣੇ ਦੇਵੀ ਦੇਵ ਅਸਥਾਨ ਭਵੇਹੀ।

Varat Naym Sanjam Ghanay Dayvee Dayv Asathhaan Bhavayhee |

if one practises fasts, rules, disciplines and wanders about the places of gods and goddesses;

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੭ ਪੰ. ੪


ਪੁੰਨ ਦਾਨ ਚੰਗਿਆਈਆਂ ਸਿਧਾਸਣ ਸਿੰਘਾਸਣ ਬੇਹੀ।

Punn Daan Changiaaeeaan Sidhaasan Singhaasan Day Ayhee |

if one makes throne of virtuous charities, goodness and lotus postures and sits on it;

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੭ ਪੰ. ੫


ਨਿਵਲੀ ਕਰਮ ਭੁਇਅੰਗਮਾ ਪੂਰਕ ਕੁੰਭਕ ਰੇਚ ਕਰੇਹੀ।

Nivalee Karam Bhuiangamaan Poorak Kunbhak Raych Karayhee |

if one practises nioli karma, serpent posture, exhalation, inhalation and suspension of vital air (pranayam);

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੭ ਪੰ. ੬


ਗੁਰਮੁਖਿ ਸੁਖਫਲ ਸਰ ਸਭੇਹੀ ॥੧੭॥

Guramukhi Sukh Fal Sarani Sabhayhee ||17 ||

all these to­gether are not equal to the fruit of delight attained by the gurmukh.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੭ ਪੰ. ੭