Master and discipleship
ਪੀਰ ਮੁਰੀਦੀ

Bhai Gurdas Vaaran

Displaying Vaar 40, Pauri 19 of 22

ਪੀਰ ਮੁਰੀਦੀ ਗਾਖੜੀ ਪੀਰਾਂ ਪੀਰੁ ਗੁਰਾਂ ਗੁਰੁ ਜਾਣੈ।

Peer Mureedee Gaakharhee Peeraan Peeru Guraan Guru Jaanai |

Discipleship of the Guru is a difficult task; any pir or Guru of the Gurus knows it.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੯ ਪੰ. ੧


ਸਤਿਗੁਰੁ ਦਾ ਉਪਦੇਸੁ ਲੈ ਵੀਹ ਇਕੀਹ ਉਲੰਘਿ ਸਿਞਾਣੈ।

Satiguru Daa Upadaysu Lai Veeh Ikeeh Ulaghi Siaanai |

Accepting the teachings of the true Guru and going beyond the wordly illusions He identifies that Lord.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੯ ਪੰ. ੨


ਮੁਰਦਾ ਹੋਇ ਮੁਰੀਦ ਸੋ ਗੁਰੁ ਸਿਖ ਜਾਇ ਸਮਾਇ ਬਬਾਣੈ॥

Muradaa Hoi Mureed So Guru Sikh Jaai Samaai Babaanai |

Only that Sikh of the Guru absorbs his self into Baba (Nanak) who has become dead to his carnal desires.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੯ ਪੰ. ੩


ਪੈਰੀਂ ਪੈ ਪਾਖਾਕ ਹੋਇ ਤਿਸੁ ਪਾਖਾਕ ਪਾਕੁ ਪਤੀਆਣੈ।

Paireen Pai Paa Khaak Hoi Tisu Paa Khaak Paaku Pateeaanai |

Fall­ing at the Guru's feet he becomes the dust of his feet; people consider such dust of the feet of a humble Sikh as sacred.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੯ ਪੰ. ੪


ਗੁਰਮੁਖਿ ਪੰਥ ਅਗੰਮੁ ਹੈ ਮਰਿ ਮਰਿ ਜੀਵੈ ਜਾਇ ਪਛਾਣੈ।

Guramukhi Panthhu Aganmu Hai Mari Mari Jeevai Jaai Pachhaanai |

Unapproachable is the way of gurmukhs; while being dead they remain alive (i.e. they make only their desires dead), and ultimately they identify the Lord.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੯ ਪੰ. ੫


ਗੁਰੁ ਉਪਦੇਸ ਅਵੇਸੁ ਕਰਿ ਕੀੜੀ ਭ੍ਰਿੰਗੀ ਵਾਂਗ ਵਖਾਣੈ।

Guru Upadaysu Avaysu Kari Keerhee Bhringee Vaang Vidaanai |

Inspired by the teach­ings of the Guru and adopting the conduct of bhritigi insect (which trans­forms small ant into bhringt), he (the disciple) attains the grandeur and great­ness of the Guru.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੯ ਪੰ. ੬


ਅਕਥ ਕਥਾ ਕਉਣ ਆਖਿ ਵਖਾਣੈ ॥੧੯॥

Akathh Kathha Kaun Aakhi Vakhaanai ||19 ||

Who, in fact, can describe this ineffable story?

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੯ ਪੰ. ੭