Holy congregation
ਸਾਧ ਸੰਗਤ

Bhai Gurdas Vaaran

Displaying Vaar 40, Pauri 2 of 22

ਪਾਰਸ ਪਰਉਪਕਾਰ ਕਰਿ ਜਾਤ ਅਸਟ ਧਾਤੁ ਵੀਚਾਰੇ।

Paaras Praupakaar Kari Jaat N Asat Dhaatu Veechaarai |

The philosopher's stone when showering benevolence (of making gold)

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨ ਪੰ. ੧


ਬਾਵਨ ਚੰਦਨ ਬੋਹਿਂਦਾ ਅਫਲ ਸਫਲ ਜੁਗਤਿ ਉਰ ਧਾਰੇ।

Baavan Chandan Bohithha Adhl Safalu N Jugati Ur Dhaarai |

does not take into consideration the kind, and caste of the eight metals (alloy).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨ ਪੰ. ੨


ਸਭ ਤੇ ਇੰਦਰ ਵਰਸਦਾ ਥਾਉਂ ਕੁਥਾਉਂ ਅੰਮ੍ਰਿਤ ਧਾਰੇ।

Sabh Tay Indar Varasadaa Daaun Kudaaun N Anmrit Dhaarai |

Sandal makes all trees fragrant and their fruitlessness and fruitfulness never occurs to its mind.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨ ਪੰ. ੩


ਸੂਰਜ ਜੋਤਿ ਉਦੋਤ ਕਰਿ ਓਤ ਪੋਤਿ ਹੋ ਕਿਰਣ ਪਸਾਰੇ।

Sooraj Joti Udot Kari Aotapoti Ho Kiran Pasaarai |

The sun rises and spreads its rays equally at all the places.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨ ਪੰ. ੪


ਧਰਤੀ ਅੰਦਰਿ ਸਹਨ ਸੀਲ ਪਰਮਲ ਹਰੈ ਅਵਗੁਣ ਚਿਤਾਰੇ।

Dharatee Andari Sahan Seel Par Mal Harai Avagun N Chitaarai |

Tolerance is the virtue of earth which accepts the refuse of others and never beholds their demerits.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨ ਪੰ. ੫


ਲਾਲ ਜਵਾਹਰ ਮਣਿ ਲੋਹਾ ਸੁਇਨਾ ਪਾਰਸ ਜਾਤਿ ਬਿਚਾਰੇ।

Laal Javaahar Mani |ohaa Suinaa Paaras Jaati Bichaarai |

Similarly, jewels, rubies, pearls, iron, philosopher's stone, gold etc. preserve their innate nature.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨ ਪੰ. ੬


ਸਾਧਸੰਗਤਿ ਕਾ ਅੰਤੁ ਪਾਰੇ ॥੨॥

Saadhsangati Kaa Antu N Paarai ||2 ||

No limits are there of (the benevolence of) the holy congregation.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨ ਪੰ. ੭