Fruit of delight
ਸੁਖ ਫਲ

Bhai Gurdas Vaaran

Displaying Vaar 40, Pauri 20 of 22

ਚਾਰ ਵਰਨ ਮਿਲਿ ਸਾਧ ਸੰਗ ਚਾਰ ਚਵਕਾ ਸੋਲਹਿ ਜਾਣੈ।

Chaari Varani Mili Saadhsangi Chaar Chavakaa Solahi Jaanai |

After coming to holy congregation all the four varnas (castes) become four time more powerful i.e. they become perfect sixteen types of skills in them,

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੦ ਪੰ. ੧


ਪੰਜ ਸਬਦ ਗੁਰ ਸਬਦ ਲਿਵ ਪੰਜੂ ਪੰਜੇ ਪੰਜੀਹ ਲਾਣੈ।

Panj Sabad Gur Sabadliv Panjoo Panjay Panjeeh Laanai |

Absorbing consciousness in five qualities of word (pares, pa(yantl, madhyama, vaikharf and matrika), the jilt tames all the five times five, 1.e. twenty-five proclivities of human nature.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੦ ਪੰ. ੨


ਛਿਅ ਦਰਸਣ ਇਕ ਦਰਸਣੋ ਛਿਅ ਛਕੇ ਛਤੀਹ ਸਮਾਣੈ।

Chhia Darasan Ik Darasano Chhia Chhakay Chhateeh Samaanai |

Subsuming six philosophies In the one philosophy of the Lord, thejtv comes to know about the significance of six times six, i.e. thirty six postures (of yoga).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੦ ਪੰ. ੩


ਸਤ ਦੀਪ ਇਕ ਦੀਪਕੋ ਸਤ ਸਤੇ ਉਣਵੰਜਹਿ ਭਾਣੈ।

Sat Deep Ik Deepako Sat Satay Unavanjahi Bhaanai |

Beholding the light of one lamp in all the seven continents, forty nine (7x7) airs are controlled by fit),

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੦ ਪੰ. ੪


ਅਸਟ ਧਾਤ ਇਕੁ ਧਾਤ ਕਰਿ ਅਠੂ ਅਠੇ ਚਉਹਠ ਮਾਣੈ।

Asat Dhaatu Iku Dhaat Kari Athhoo Athhay Chauhathh Maanai |

The delight of sixty four skills is enjoyed when the asr dhatu in the form of four varnas and four ashrams associated with philosopher's stone in the form of (one) Guru is transformed into gold.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੦ ਪੰ. ੫


ਨਉ ਨਾਥ ਇਕ ਨਾਥ ਹੈ ਨਉਂ ਨਾਏਂ ਏਕਾਸੀਹ ਦਾਣੈ।

Naun Naathh Ik Naathh Hai Naun Naaayn Aykaaseeh Daanai |

By bowing before one master of the nine naths (masters), the knowledge about the eighty-one divisions (of cosmos) is attained.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੦ ਪੰ. ੬


ਦਸ ਦੁਆਰ ਨਿਰਧਾਰ ਕਰਿ ਦਾਹੋ ਦਾਹੇ ਸਉ ਪਰਵਾਣੈ।

Das Duaar Niradhar Kari Daaho Daahay Sau Pravaanai |

Getting freedom from the ten doors (of body) the perfect yogi gets cent percent accepted (in the court of Lord).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੦ ਪੰ. ੭


ਗੁਰਮੁਖਿ ਸੁਖਫਲ ਚੋਜ ਵਿਡਾਣੈ ॥੨੦॥

Guramukhi Sukh Fal Choj Vidaanai ||20 ||

Gurmukhs' fruit of delight possesses a subtle mystique.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੦ ਪੰ. ੮