Praises of the true Guru
ਸਤਿਗੁਰ ਮਹਿਮਾ

Bhai Gurdas Vaaran

Displaying Vaar 40, Pauri 21 of 22

ਸੌ ਵਿਚ ਵਰਤੇ ਸਿਖ ਸੰਤ ਇਕੋਤਰ ਸੌ ਸਤਿਗੁਰ ਅਬਿਨਾਸੀ।

Sau Vich Varatai Sikh Sant Ikotar Sau Satigur Abinaasee |

If the Sikh is hundred times, the eternal true Guru is hundred and one times.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੧ ਪੰ. ੧


ਸਦਾ ਸਦੀਵ ਦੀਬਾਣ ਜਿਸ ਅਸਥਿਰ ਸਦਾ ਆਵੈ ਜਾਸੀ।

Sadaa Sadeev Deevaan Jisu Asadir Sadaa N Aavai Jaasee |

His court is ever steadfast and he never undergoes the cycle of transmigra­tion.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੧ ਪੰ. ੨


ਇਕ ਮਨ ਜਿਨ੍ਹੈਂ ਧਿਆਇਆ ਕਾਟੀ ਗਲਹੁ ਤਿਸੈ ਜਮ ਫਾਸੀ।

Ik Man Jinhain Dhiaaiaa Kaatee Galahu Tisai Jam Dhaasee |

He who meditates upon Him with singleminded devotion, gets his noose of Yama, cut asunder.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੧ ਪੰ. ੩


ਇਕੋ ਇਕ ਵਰਤਦਾ ਸਬਦ ਸੁਰਤਿ ਸਤਿਗੁਰੂ ਜਣਾਸੀ।

Iko Ik Varatadaa Sabad Surati Satiguroo Janaasee |

That one Lord alone pervades everywhere, and only by merging consciousness in the word that true Guru can be known.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੧ ਪੰ. ੪


ਬਿਨ ਦਰਸਨੁ ਗੁਰੁ ਮੂਰਤੋ ਭ੍ਰਮਤਿ ਫਿਰੇ ਲਖ ਜੂਨ ਚਉਰਾਸੀ।

Binu Darasanu Guru Moorati Bhramataa Firay Lakh Jooni Chauraasee |

Without the glimpse of the manifest Guru (the word of Guru), thefts, wanders in eightyfour lacs of species of life.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੧ ਪੰ. ੫


ਬਿਨੁ ਦੀਖਿਆ ਗੁਰਦੇਵ ਦੀ ਮਰਿ ਜਨਮੇ ਵਿਚਿ ਨਰਕ ਪਵਾਸੀ।

Binu Deekhiaa Guradayv Dee Mari Janamay Vichi Narak Pavaasee |

Without the teachings of Guru, the jivgoes on taking birth and dying and is ultimately thrown in hell.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੧ ਪੰ. ੬


ਨਿਰਗੁਣ ਸਰਗੁਣ ਸਤਿਗੁਰੂ ਵਿਰਲਾ ਕੋ ਗੁਰ ਸਬਦ ਸਮਾਸੀ।

Niragun Saragun Satiguroo Viralaa Ko Gur Sabad Samaasee |

The true Guru (Lord) is without attributes and yet possesses all the qualities.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੧ ਪੰ. ੭


ਬਿਨੁ ਗੁਰੁ ਓਟ ਹੋਰੁ ਕੋ ਸਚੀ ਓਟ ਕਦੇ ਬਿਨਾਸੀ।

Binu Guru Aot N Horu Ko Sachee Aot N Kathhay Binaasee |

A rare one absorbes himself in the word of the Guru. There is no shelter without Guru's and this true refuge never gets destroyed.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੧ ਪੰ. ੮


ਗੁਰਾਂ ਗੁਰੂ ਸਤਿਗੁਰੁ ਪੁਰਖੁ ਆਦਿ ਅੰਤਿ ਥਿਰੁ ਗੁਰੂ ਰਹਾਸੀ।

Guraan Guroo Satiguru Purakhu Aadi Anti Diru Guroo Rahaasee |

The true Guru (Lord), Guru of all Gurus, is the immutable Guru from beginning to end.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੧ ਪੰ. ੯


ਕੋ ਵਿਰਲਾ ਗੁਰਮੁਖਿ ਸਹਜਿ ਸਮਾਸੀ ॥੨੧॥

Ko Viralaa Guramukhi Sahaji Samaasee ||21 ||

Any rare gurmukh gets merged in the equipoise.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੧ ਪੰ. ੧੦