Basic description
ਮੂਲ ਵਰਣਨ

Bhai Gurdas Vaaran

Displaying Vaar 40, Pauri 22 of 22

ਧਿਆਨ ਮੂਲ ਮੂਰਤ ਗੁਰੂ ਪੂਜਾ ਮੂਲ ਗੁਰੁ ਚਰਣ ਪੁਜਾਏ।

Dhiaan Mool Moorati Guroo Poojaa Mool Guru Charan Pujaaay |

Basis of meditation is the form of Gum (who is with qualities as well as beyond all qualities) and basic worship is worship of the feet of the Guru.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੨ ਪੰ. ੧


ਮੰਤ੍ਰ ਮੂਲ ਗੁਰੁਵਾਕ ਹੈ ਸਚੁ ਸਬਦੁ ਸਤਿਗੁਰੂ ਸੁਣਾਏ।

Mantr Moolu Guru Vaak Hai Sachu Sabadu Satiguroo Sunaaay |

Basis of the mantras is the word of the Guru and the true Guru recites the true word.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੨ ਪੰ. ੨


ਚਰਣੋਦਕੁ ਪਵਿਤ੍ਰ ਹੈ ਚਰਣ ਕਮਲ ਗੁਰੁ ਸਿਖ ਧੁਆਏ।

Charanodaku Pavitr Hai Charan Kamal Guru Sikh Dhuaaay |

The wash of the feet of Guru is sacred and the Sikhs wash the lotus feet (of the Guru).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੨ ਪੰ. ੩


ਚਰਣਾਂਮ੍ਰਿਤ ਕਸਮਲ ਕਟੇ ਗੁਰੁ ਧੂਰੀ ਬੁਰੇ ਲੇਖ ਮਿਟਾਏ।

Charanamrit Kasamal Katay Guru Dhooree Buray Laykh Mitaaay |

Nectar of the feet of Guru cuts asunder all sins and the dust of the Guru's feet erases all evil writs.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੨ ਪੰ. ੪


ਸਤਿਨਾਮੁ ਕਰਤਾ ਪੁਰਖੁ ਵਾਹਿਗੁਰੂ ਵਿਚਿ ਰਿਦੈ ਸਮਾਏ।

Sati Naamu Karataa Purakhu Vaahiguroo Vichi Ridai Samaaay |

By its grace the true named creator Lord, Vahiguru, comes to reside in the heart.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੨ ਪੰ. ੫


ਬਾਰਹ ਤਿਲਕ ਮਿਟਾਇ ਕਰਿ ਗੁਰਮੁਖ ਤਿਲਕ ਨੀਸਾਣ ਚੜ੍ਹਾਏ।

Baarah Tilak Mitaaikay Guramukhi Tilak Neesaan Charhhaaay |

Effacing the twelve marks of the yogis, the gurmukh puts on his forehead the mark of the grace of the Lord.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੨ ਪੰ. ੬


ਰਹੁਰਾਸੀ ਰਹੁਰਾਸਿ ਏਹੁ ਇਕੋ ਜਪੀਐ ਹੋਰੁ ਤਜਾਏ।

Rahuraasee Rahuraasi Ayhu Iko Japeeai Horu Tajaaay |

Out of all religious conducts, only one code of conduct is true that repudiat­ing all, one should go on remembering the one Lord alone.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੨ ਪੰ. ੭


ਬਿਨ ਗੁਰ ਦਰਸਣ ਦੇਖਣਾ ਭ੍ਰਮਤਾ ਫਿਰੇ ਠਉਰ ਨਹੀ ਪਾਏ।

Binu Gur Darasanu Daykhanaa Bhramataa Firay Thhaurhi Naheen Paaay |

Following any one other than the Guru, man goes on wandering without any shelter.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੨ ਪੰ. ੮


ਬਿਨ ਗੁਰੁ ਪੂਰੇ ਆਏ ਜਾਏ ॥੨੨॥੪੦॥

Binu Guru Poorai Aaay Jaaay ||22 ||40 ||chaaleeha ||

De­void of the perfect Guru, jiv goes on suffering transmigration.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੨੨ ਪੰ. ੯