Service to the true Guru provides all fruits
ਸਤਿਗੁਰ ਸੇਵਾ- ਸਭ ਫਲਦਾਤੀ

Bhai Gurdas Vaaran

Displaying Vaar 40, Pauri 3 of 22

ਪਾਰਸ ਧਾਤਿ ਕੰਚਨ ਕਰੈ ਹੋਇ ਮਨੂਰ ਕੰਚਨ ਝੂਰੈ।

Paaras Dhaati Kanchanu Karai Hoi Manoor N Kanchan Jhoorai |

Philosopher's stone transforms metal into gold but the dross of iron does not become gold and is hence disappointed.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੩ ਪੰ. ੧


ਬਾਵਨ ਬੋਹੈ ਬਨਾਸਪਤਿ ਬਾਂਸ ਨਿਗੰਧ ਬੁਹੈ ਹਜੂਰੈ।

Baavan Bohai Banaasapati Baansu Nigandh N Buhai Hajoorai |

Sandalwood makes the whole vegetation fragrant but the nearby bamboo remains devoid of fragrance.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੩ ਪੰ. ੨


ਖੇਤੀ ਜੰਮੈ ਸਹਸ ਗੁਣ ਕਲਰ ਖੇਤਿ ਬੀਜ ਉਗੂਰੈ।

Khaytee Janmai Sahans Gun Kalar Khayti N Beej Angooray |

On sowing seed, the earth produces thousand times more but in the alkaline soil the seed does not germinate.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੩ ਪੰ. ੩


ਉਲੂ ਸੁਝ ਸੁਝਈ ਸਤਿਗੁਰੁ ਸੁਝ ਸੁਝਾਇ ਹਜੂਰੈ।

Uloo Sujh N Sujhaee Satiguru Sujh Sujhaai Hajooray |

The owl cannot see (the sun) but the true Guru bestowing the understanding about that Lord makes one see Him really and clearly.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੩ ਪੰ. ੪


ਧਰਤੀ ਬੀਜੈ ਸੋ ਲੁਣੈ ਸਤਿਗੁਰੁ ਸੇਵਾ ਸਭ ਫਲ ਚੂਰੈ।

Dharatee Beejai Su Lunai Satiguru Sayvaa Sabh Fal Choorai |

Only that which is sown in the earth is reaped but by serving the true Guru all sorts of fruits are attained.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੩ ਪੰ. ੫


ਬੋਹਿਥ ਪਵੈ ਸੁ ਨਿਕਲੈ ਸਤਿਗੁਰੁ ਸਾਧੁ ਅਸਾਧੁ ਦੂਰੈ।

Bohid Pavai So Nikalai Satiguru Saadhu Asaadhu N Doorai |

As whoever boards the ship gets across, similarly the true Guru makes no distinction between the virtuous

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੩ ਪੰ. ੬


ਪਸੂ ਪਰੇਤਹੁਂ ਦੇਵ ਵਿਚੂਰੈ ॥੩॥

Pasoo Praytahu Dayv Vichoorai ||3 ||

and the wicked and makes even animals and ghosts follow a godly life.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੩ ਪੰ. ੭