Greatness of the true Guru
ਸਤਿਗੁਰ ਸ੍ਰੇਸ਼ਟਤਾ

Bhai Gurdas Vaaran

Displaying Vaar 40, Pauri 4 of 22

ਕੰਚਨ ਹੋਵੇ ਪਾਰਸਹੁਂ ਕੰਚਨ ਕਰੈ ਕੰਚਨ ਹੋਰੀ।

Kanchanu Hovai Paarasahu Kanchan Karai N Kanchan Horee |

Gold is made by the (touch of the) philosopher's stone but gold itself cannot produce gold.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੪ ਪੰ. ੧


ਚੰਦਨ ਬਾਵਨ ਚੰਦਨਹੁਂ ਓਦੂੰ ਹੋਰੁ ਪਵੈ ਕਰੋਰੀ।

Chandan Baavan Chandanhu Aodoon Horu N Pavai Karoree |

Sandal tree makes other tree fragrant but the latter cannot further make other trees fragrant.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੪ ਪੰ. ੨


ਵੁਠੈ ਜੰਮੈ ਬੀਜਿਆ ਸਤਿਗੁਰੁ ਮਤਿ ਚਿਤਵੈ ਫਲ ਭੋਰੀ।

Vuthhai Janmai Beejiaa Satiguru Mati Chitavai Fal Bhoree |

Sown seed sprouts only after it rains but adopting the teachings of the Guru, one attain fruit instantly.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੪ ਪੰ. ੩


ਰਾਤਿ ਪਵੈ ਦਿਹੁ ਆਥਵੈ ਸਤਿਗੁਰੁ ਗੁਰੁ ਪੂਰਣ ਧੁਰ ਧੋਰੀ।

Raati Pavai Dihu Aadavai Satiguru Guru Pooran Dhur Dhoree |

The sun sets at the fall of night but the perfect Guru is there all the time.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੪ ਪੰ. ੪


ਬੋਹਿਥ ਪਰਬਤ ਨਾ ਚੜ੍ਹੈ ਸਤਿਗੁਰੁ ਹਠ ਨਿਗ੍ਰਹੁ ਲਹੋਰੀ।

Bohid Prabat Naa Charhhai Satiguru Hathh Nigrahu N Sahoree |

As a ship cannot mount the mountain forcibly similarly, forced control over the senses is not liked by the true Guru.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੪ ਪੰ. ੫


ਧਰਤੀ ਨੋ ਭੁੰਚਾਲ ਡਰ ਗੁਰੁਮਤਿ ਨਿਹਚਲ ਚਲੈ ਚੋਰੀ।

Dharatee No Bhunchaal Dar Guru Mati Nihachal Chalai N Choree |

The earth may be scared of a quake and it becomes restive in its place but the Gurmat, Guru's tenets are steadfast and unconcealed.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੪ ਪੰ. ੬


ਸਤਿਗੁਰ ਰਤਨ ਪਦਾਰਥ ਬੋਰੀ ॥੪॥

Satigur Ratan Padaarathh Boree ||4 ||

The true Guru, in fact, is a bag full of jewels.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੪ ਪੰ. ੭