Sacrifice unto holy congregation
ਸਾਧ ਸੰਗਤ ਤੋਂ ਬਲਿਹਾਰ

Bhai Gurdas Vaaran

Displaying Vaar 40, Pauri 5 of 22

ਸੂਰਜ ਚੜਿਐ ਜਾਨਿ ਲੁਕ ਉਲੂ ਅੰਧ ਕੰਧ ਜਗ ਮਾਹੀ।

Sooraj Charhiai Luk Jaani Uloo Andh Kandh Jagi Maahee |

On sun-rise, the owls blind like wall hide themselves in the world.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੫ ਪੰ. ੧


ਬੁਕੇ ਸਿੰਘ ਉਦਿਆਨ ਮਹਿ ਜੰਬੁਕ ਮਿਰਗ ਖੋਜੇ ਪਾਹੀ।

Bukay Singh Udiaan Mahi Janbuk Mirag N Khojay Paahee |

When the lion roars in the jungle, the jackals, deer etc. are not found around.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੫ ਪੰ. ੨


ਚੜ੍ਹਿਆ ਚੰਦ ਅਕਾਸ ਤੇ ਵਿਚਿ ਕੁਨਾਲੀ ਲੁਕੈ ਨਾਹੀ।

Charhhiaa Chand Akaas Tay Vichi Kunaalee Lukai Naahee |

Moon in the sky cannot be concealed behind a small plate.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੫ ਪੰ. ੩


ਪੰਖੀ ਜੇਤੇ ਬਨ ਬਿਖੈ ਡਿਠੇ ਬਾਜ ਠਉਰਿ ਰਹਾਹੀ।

Pankhee Jaytay Ban Bikhai Dithhay Baaj N Thhauri Rahaahee |

Seeing a hawk all the birds in the forest leave their places and become restive (and flutter for their safety).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੫ ਪੰ. ੪


ਚੋਰ ਜਾਰ ਹਰਾਮਖੋਰ ਦਿਹੁ ਚੜ੍ਹਿਆ ਕੋ ਦਿਸੈ ਨਾਹੀ।

Chor Jaar Haraamakhor Dihu Charhhiaa Ko Disai Naahee |

Thieves, adulterers and corrupt ones are not seen around after day break.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੫ ਪੰ. ੫


ਜਿਨ ਕੈ ਰਿਦੈ ਗਿਆਨ ਹੋਇ ਲਖ ਅਗਿਆਨੀ ਸੁਧ ਕਰਾਹੀ।

Jin Kay Ridai Giaan Hoi Lakh Agiaanee Sudh Karaahee |

Those, who have knowledge in their heart improve the intellect of lacs of ignorants.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੫ ਪੰ. ੬


ਸਾਧਸੰਗਤਿ ਕੈ ਦਰਸਨੈ ਕਲਿ ਕਲੇਸਿ ਸਭ ਬਿਨਸ ਬਿਨਾਹੀ।

Saadhsangati Kai Darasanai Kali Kalaysi Sabh Binas Binaahee |

The glimpse of the holy congregation decimates all the tensions suffered in the kaliyug, the dark age.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੫ ਪੰ. ੭


ਸਾਧਸੰਗਤਿ ਵਿਟਹੁਂ ਬਲਿ ਜਾਹੀ ॥੫॥

Saadhsangati Vitahu Bali Jaahee ||5 ||

I am sacrifice unto the holy congrega­tion.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੫ ਪੰ. ੮