Blest is the holy congregation
ਸਾਧਸੰਗ ਧੰਨ ਹੈ

Bhai Gurdas Vaaran

Displaying Vaar 40, Pauri 6 of 22

ਰਾਤਿ ਹਨ੍ਹੇਰੀ ਚਮਕਦੇ ਲਖ ਕਰੋੜੀ ਅੰਬਰਿ ਤਾਰੇ।

Raati Hanhayree Chamakaday Lakh Karorhee Anbari Taaray |

The lacs of stars shine in the dark night but with the moon rise they become dim.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੬ ਪੰ. ੧


ਚੜ੍ਹਿਐ ਚੰਦ ਮਲੀਣ ਹੋਇ ਕੋ ਲੁਕੈ ਕੋ ਬੁਕੈ ਬਬਾਰੇ।

Charhhiai Chand Maleen Honi Ko Lukai Ko Bukai Babaaray |

Some of them go in hiding while some continue to twinkle.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੬ ਪੰ. ੨


ਸੂਰਜ ਜੋਤਿ ਉਦੋਤ ਕਰਿ ਤਾਰੇ ਚੰਦ ਰੈਣ ਅੰਧਾਰੇ।

Sooraj Joti Udoti Kari Taaray Chand N Raini Andharay |

With the sun rise, the stars, the moon and the dark night, all vanish.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੬ ਪੰ. ੩


ਦੇਵੀ ਦੇਵ ਸੈਵਕਾਂ ਤੰਤ ਮੰਤ ਫੁਰਨ ਵਿਚਾਰੇ।

Dayvee Dayv N Sayvakaan Tant N Mant N Dhurani Vichaaray |

Before the servants, accomplished through the word of the true Guru, four vamas and four ashrams (astclhätu), the Vedas, Katebas are negligible

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੬ ਪੰ. ੪


ਵੇਦ ਕਤੇਬਾਂ ਅਸਟਧਾਤ ਪੂਰੈ ਸਤਿਗੁਰੁ ਸਬਦ ਸਵਾਰੇ।

Vayd Katayb N Asat Dhaatu Pooray Satiguru Sabad Savaaray |

and the idea about gods, goddesses, their servants, tantra, mantra etc. does not even occur in the mind.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੬ ਪੰ. ੫


ਗੁਰਮੁਖਿ ਪੰਥ ਸੁਹਾਵੜਾ ਧੰਨ ਗੁਰੂ ਧੰਨ ਗੁਰੂ ਪਿਆਰੇ।

Guramukhi Panthh Suhaavarhaa Dhann Guroo Dhannu Guroo Piaaray |

The way of gurmukhs is delightful. Blest is the Guru and also blessed are his beloved ones.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੬ ਪੰ. ੬


ਸਾਧਸੰਗਤਿ ਪਰਗਟੁ ਸੰਸਾਰੇ ॥੬॥

Saadhsangati Pragatu Sansaaray ||6 ||

The glory of the holy congregation is manifest in the whole world.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੬ ਪੰ. ੭