Attributes of Gurmukhs-the Guru oriented
ਰਮੁਖਾਂ ਦੇ ਲੱਛਣ

Bhai Gurdas Vaaran

Displaying Vaar 5, Pauri 1 of 21

ਗੁਰਮੁਖਿ ਹੋਵੈ ਸਾਧ ਸੰਗੁ ਹੋਰਤੁ ਸੰਗਿ ਕੁਸੰਗਿ ਰਚੈ।

Guramukhi Hovai Saadhsangu Horatu Sangi Kusangi N Rachai |

The person having attained the status of Gurmukh in the holy congregation does not mix up with any bad company.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧ ਪੰ. ੧


ਗੁਰਮੁਖਿ ਪੰਥੁ ਸੁਹੇਲੜਾ ਬਾਰਹ ਪੰਥ ਖੇਚਲ ਖਚੈ।

Guramukhi Panthhu Suhaylarhaa Baarah Panthh N Khaychal Khachai |

The way (life) of Gurmukh is simple and enjoyable; he does not enrapt himself with the concerns of the twelve sects (of yogis).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧ ਪੰ. ੨


ਗੁਰਮੁਖਿ ਵਰਨ ਅਵਰਨ ਹੋਇ ਰੰਗ ਸੁਰੰਗੁ ਤੰਬੋਲ ਪਰਚੈ।

Guramukhi Varan Avaran Hoi Rang Surangu Tanbol Prachai |

Gurmukhs go beyond the castes, colours and go about in equanimity like the red colour of betel leaf.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧ ਪੰ. ੩


ਗੁਰਮੁਖਿ ਦਰਸਨੁ ਦੇਖਣਾ ਛਿਅ ਦਰਸਨ ਪਰਸਣ ਸਰਚੈ।

Guramukhi Darasanu Daykhanaa Chhia Darasan Prasan N Sarachai |

Gurmukhs behold the Guru's school and put no faith in six Schools (of Indian tradition).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧ ਪੰ. ੪


ਗੁਰਮੁਖਿ ਨਿਹਚਲ ਮਤਿ ਹੈ ਦੂਜੇ ਭਾਇ ਲੁਭਾਇ ਪਚੈ।

Guramukhi Nihachal Mati Hai Doojay Bhaai Lubhaai N Pachai |

Gurmukhs have steadfast wisdom and do not waste themselves in the fire of duality.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧ ਪੰ. ੫


ਗੁਰਮੁਖਿ ਸਬਦੁ ਕਮਾਵਣਾ ਪੈਰੀ ਪੈ ਰਹਰਾਸਿ ਹਚੈ।

Guramukhi Sabadu Kamaavanaa Pairee Pai Raharaasi N Hachai |

Gurmukhs practise the (Guru) shabad and never forsake the exercise of touching the feet, i.e.they never abandon humility.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧ ਪੰ. ੬


ਗੁਰਮੁਖਿ ਭਾਇ ਭਗਤਿ ਚਹਮਚੈ ॥੧॥

Guramukhi Bhaai Bhagati Chahamachai ||1 ||

Gurmukhs abound in loving devotion.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧ ਪੰ. ੭