Family customs and the way of Gurmukh
ਕੁਲਾਧਰਮ ਤੇ ਗੁਰਮੁਖ ਮਾਰਗ

Bhai Gurdas Vaaran

Displaying Vaar 5, Pauri 10 of 21

ਨਾਨਕ ਦਾਦਕ ਸਾਹੁਰੈ ਵਿਰਤੀਸੁਰ ਲਾਗਾਇਤ ਹੋਏ।

Naanak Daadak Saahurai Virateesur Lagaait Hoay |

In the house of maternal grandfather, the father-in-law and the grandfather, many a priest and servant exist.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੦ ਪੰ. ੧


ਜੰਮਣਿ ਭਦਣਿ ਮੰਗਣੈ ਮਰਣੈ ਪਰਣੇ ਕਰਦੇ ਢੋਏ।

Janmani Bhadani Manganai Marani Pranay Karaday Ddhoay |

They carry the messages on births, the mundan (shaving of head) ceremonies, betrothals, marriages and deaths

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੦ ਪੰ. ੨


ਰੀਤੀ ਰੂੜੀ ਕੁਲ ਧਰਮ ਚਜ ਅਚਾਰ ਵੀਚਾਰ ਵਿਖੋਏ।

Reetee Roorhee Kul Dharam Chaju Achaar Veechaar Vikhoay |

They are seen working for the family duties and customs.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੦ ਪੰ. ੩


ਕਰਿ ਕਰਤੂਤਿ ਕਸੂਤ ਵਿਚਿ ਪਾਇ ਦੁਲੀਚੇ ਗੈਣ ਚੰਦੋਏ।

Kari Karatooti Kusoot Vichi Paai Duleechay Gain Chandoay |

On occasions such as the sacred thread ceremonies, they through many tricks make the master spend lavishly and tell him about his fame reaching the skies.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੦ ਪੰ. ੪


ਜੋਧ ਜਠੇਰੇ ਮੰਨੀਅਨਿ ਸਤੀਆ ਸਉਤ ਟੋਭੜੀ ਟੋਏ।

Jodh Jathhayray Manneeani Sateeaan Saut Tobharhee Toay |

Deluded by them people worship departed heroes, ancestors, satis, deceased co-wives, tanks and pits, but all this is of no avail.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੦ ਪੰ. ੫


ਸਾਧਸੰਗਤਿ ਗੁਰ ਸਬਦ ਵਿਣੁ ਮਰਿ ਮਰਿ ਜੰਮਨਿ ਦਈ ਵਿਗੋਏ।

Saadhsangati Gur Sabad Vinu Mari Mari Janmani Daee Vigoay |

They who enjoy not the holy congregation and the word of Guru, die and are born again and are rejected of God.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੦ ਪੰ. ੬


ਗੁਰਮੁਖਿ ਹੀਰੇ ਹਾਰਿ ਪਰੋਏ ॥੧੦॥

Guramukhi Heeray Haari Paroay ||10 ||

It is the follower of the Guru, i.e. Gurmukh who wears (God's name as his) diamond necklace.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੦ ਪੰ. ੭