Princes
ਸ਼ਾਹਜ਼ਾਦੇ ਰਾਜ ਕੰਵਰ

Bhai Gurdas Vaaran

Displaying Vaar 5, Pauri 11 of 21

ਲਸਕਰ ਅੰਦਰਿ ਲਾਡੁਲੇ ਪਾਤਿਸਾਹਾ ਜਾਏ ਸਾਹਜਾਦੇ।

Lasakar Andari Laadulay Paatisaahaa Jaaay Saahajaaday |

In the armies of emperors the dear princes also move.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੧ ਪੰ. ੧


ਪਾਤਿਸਾਹ ਅਗੈ ਚੜਨਿ ਪਿਛੈ ਸਭ ਉਮਰਾਉ ਪਿਆਦੇ।

Paatisaah Agai Charhani Pichhai Sabh Umaraau Piaaday |

The emperor leads and the satraps and infantry follow.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੧ ਪੰ. ੨


ਬਣਿ ਬਣਿ ਆਵਨਿ ਤਾਇਫੇ ਓਇ ਸਹਜਾਦੇ ਸਾਦ ਮੁਰਾਦੇ।

Bani Bani Aavani Taaidhay Aoi Sahajaaday Saad Muraaday |

The courtesans well-dressed come before all but the princes remain simple and straight.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੧ ਪੰ. ੩


ਖਿਜਮਤਿਗਾਰ ਵਡੀਰੀਅਨਿ ਦਰਗਹ ਹੋਨਿ ਖੁਆਰ ਕੁਵਾਦੇ।

Khijamatigaar Vadeereeani Daragah Honi Khuaar Kuvaaday |

The (true) servants of the kings earn applause but the defiants get humiliated in the court.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੧ ਪੰ. ੪


ਅੱਗੈ ਢੋਈ ਸੇ ਲਹਨਿ ਸੇਵਾ ਅੰਦਰਿ ਕਾਰ ਕੁਸਾਦੇ।

Agai Ddhoee Say Lahani Sayvaa Andari Kaar Kusaaday |

In the court (of the Lord) only they get shelter who remain rapt (in the service).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੧ ਪੰ. ੫


ਪਾਤਿਸਾਹਾਂ ਪਾਤਿਸਾਹੁ ਸੇ ਗੁਰਮੁਖਿ ਵਰਤੈ ਗੁਰ ਪਰਸਾਦੇ।

Paatisaahaan Patisaahu So Guramukhi Varatai Gur Prasaaday |

With grace of the Lord, such gurmukhs become king of kings.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੧ ਪੰ. ੬


ਸਾਹ ਸੁਹੇਲੇ ਆਦਿ ਜੁਗਾਦੇ ॥੧੧॥

Saah Suhaylay Aadi Jugaaday ||11 ||

Only such people ever remain happy and contented.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੧ ਪੰ. ੭