More examples
ਹੋਰ ਦ੍ਰਿਸ਼ਟਾਂਤ

Bhai Gurdas Vaaran

Displaying Vaar 5, Pauri 12 of 21

ਤਾਰੇ ਲਖ ਅਨ੍ਹੇਰ ਵਿਚਿ ਚੜ੍ਹਿਐ ਸੁਝਿ ਸੁਝੈ ਕੋਈ।

Taaray Lakh Anhayr Vichi Charhhiai Sujhi N Sujhai Koee |

Myraid stars exist in the darkness but with the rise of the sun no one remains visible.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੨ ਪੰ. ੧


ਸੀਹਿ ਬੁਕੇ ਮਿਰਗਾਵਲੀ ਭੰਨੀ ਜਾਇ ਆਇ ਖੜੋਈ।

Seehi Bukay Miragaavalee Bhannee Jaai N Aai Kharhoee |

Before the roar of the lion, flocks of deers take to their heels.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੨ ਪੰ. ੨


ਬਿਸੀਅਰ ਗਰੜੈ ਡਿਠਿਆ ਖੁਡੀ ਵੜਿਦੇ ਲਖ ਪਲੋਈ।

Biseear Gararhai Dithhiaa Khudee Varhiday Lakh Paloee |

Seeing the large vulture (garur) the snakes crawl into their holes.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੨ ਪੰ. ੩


ਪੰਖੇਰੂ ਸਾਹਬਾਜ ਦੇਖਿ ਢੁਕਿ ਹੰਘਨਿ ਮਿਲੈ ਢੋਈ।

Pankhayroo Saahabaaj Daykhi Ddhuki N Hanghani Milai N Ddhoee |

Seeing a hawk, the birds fly helter skelter and do not find place to hide.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੨ ਪੰ. ੪


ਚਾਰ ਵੀਚਾਰ ਸੰਸਾਰ ਵਿਚਿ ਸਾਧਸੰਗਤਿ ਮਿਲਿ ਦੁਰਮਤਿ ਖੋਈ।

Chaar Veechaar Sansaar Vichi Saadhsangati Mili Duramati Khoee |

In this world of conduct and thought, in the holy congregation one gives up evil-mindedness.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੨ ਪੰ. ੫


ਸਤਿਗੁਰ ਸਚਾ ਪਾਤਿਸਾਹੁ ਦੁਬਿਧਾ ਮਾਰਿ ਮਵਾਸਾ ਗੋਈ।

Satigur Sachaa Paatisaahu Dubidhaa Maari Mavaasaa Goee |

The true Guru is the true king who obliterates dilemma, and, evil propensities hide or vanish.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੨ ਪੰ. ੬


ਗੁਰਮੁਖਿ ਜਾਤਾ ਜਾਣੁ ਜਣੋਈ ॥੧੨॥

Guramukhi Jaata Jaanu Janoee ||12 ||

The Gurmukhs diffuse their knowledge among others (and they are not selfish people).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੨ ਪੰ. ੭