The Sikh highway-gadirah
ਗਾਡੀ ਰਾਹ ਗੁਰਮੁਖ ਮਾਰਗ

Bhai Gurdas Vaaran

Displaying Vaar 5, Pauri 13 of 21

ਸਤਿਗੁਰ ਸਚਾ ਪਾਤਿਸਾਹੁ ਗੁਰਮੁਖਿ ਗਾਡੀ ਰਾਹੁ ਚਲਾਇਆ।

Satigur Sachaa Paatisaahu Guramukhi Gaadee Raahu Chalaaiaa |

The true Guru, the real emperor has put the Guru-oriented (gurmukh) on the high road ( of liberation).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੩ ਪੰ. ੧


ਪੰਜਿ ਦੂਤਿ ਕਰਿ ਭੂਤ ਵਸਿ ਦੁਰਮਤਿ ਦੂਜਾ ਭਾਉ ਮਿਟਾਇਆ।

Panji Dooti Kari Bhoot Vasi Duramati Doojaa Bhaau Mitaaiaa |

He restrains the deadly sins, the five evil inclinations and the sense of duality.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੩ ਪੰ. ੨


ਸਬਦ ਸੁਰਤਿ ਲਿਵ ਚਲਣਾ ਜਮੁ ਜਾਗਾਤੀ ਨੇੜਿ ਆਇਆ।

Sabad Suratilivi Chalanaa Jamu Jaagaatee Nayrhi N Aaiaa |

Gurmukhs spend their lives while keeping their heart and mind attuned with the sabda (word) and therefore death, the tax-gatherer does not approach them.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੩ ਪੰ. ੩


ਬੇਮੁਖ ਬਾਰਹ ਵਾਟ ਕਰਿ ਸਾਧ ਸੰਗਤਿ ਸਚੁ ਖੰਡੁ ਵਸਾਇਆ।

Baymukhi Baarah Vaat Kari Saadhsangati Sachu Khandu Vasaaiaa |

The Guru had dispersed the apostates into the twelve sects (of the yogis), and seated the holy congregation of the saints in the domain of Truth (the sachkhand).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੩ ਪੰ. ੪


ਭਾਉ ਭਗਤਿ ਭਉ ਮੰਤ੍ਰ ਦੇ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ।

Bhaau Bhagati Bhau Mantr Day Naamu Daanu Isanaanu Drirhaaiaa |

By the spell of the Nam, the gurumukhs have inculcated love, devotion, fear, charity and ablutions.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੩ ਪੰ. ੫


ਜਿਉ ਜਲ ਅੰਦਰਿ ਕਮਲ ਹੈ ਮਾਇਆ ਵਿਚਿ ਉਦਾਸੁ ਰਹਾਇਆ।

Jiu Jal Andari Kamal Hai Maaiaa Vichi Udaasu Rahaaiaa |

The gurmukhs keep themselves unaffected by the evils of the world as the lotus remains unwet in water.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੩ ਪੰ. ੬


ਆਪੁ ਗਵਾਇ ਆਪੁ ਗਣਾਇਆ ॥੧੩॥

Aapu Gavaai N Aapu Ganaaiaa ||13 ||

Gurmukhs efface their individuality and do not pose to assert themselves.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੩ ਪੰ. ੭