The true engagement
ਸਚਾ ਸੋਹਿਲਾ

Bhai Gurdas Vaaran

Displaying Vaar 5, Pauri 14 of 21

ਰਾਜਾ ਪਰਜਾ ਹੋਇਕੈ ਚਾਕਰ ਕੂਕਰ ਦੇਸਿ ਦੁਹਾਈ।

Raajaa Prajaa Hoi Kai Chaakar Kookar Daysi Duhaaee |

By becoming subject of a king, people as servants go around the countries to abide orders.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੪ ਪੰ. ੧


ਜੰਮਦਿਆ ਰੁਣਿਝੁੰਝਣਾ ਨਾਨਕ ਦਾਦਕ ਹੋਇ ਵਧਾਈ।

Janmadiaa Runijhunjhanaa Naanak Daadak Hoi Vadhaee |

On the birth of a child felicitatory songs are sung in the houses of the maternal and paternal grandfathers.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੪ ਪੰ. ੨


ਵੀਵਾਹਾ ਨੋ ਸਿਠਣੀਆ ਦੁਹੀ ਵਲੀ ਦੁਹਿ ਤੂਰ ਵਜਾਈ।

Veevaahaa No Sithhaneeaa Duhee Valee Dui Toor Vajaaee |

On marriage occasions the songs are sung by woman in scurrilous language and trumpets are played on the part of the bride and bridegroom (but not so among the gurmukhs).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੪ ਪੰ. ੩


ਰੋਵਣ ਪਿਟਣੁ ਮੁਇਆਂ ਨੋ ਵੈਣ ਅਲਾਹਣਿ ਧੁਮ ਧੁਮਾਈ।

Rovanu Pitanu Muiaa No Vainu Alaahani Dhum Dhumaaee |

Weepings and wailings are there for the dead;

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੪ ਪੰ. ੪


ਸਾਧ ਸੰਗਤਿ ਸਚੁ ਸੋਹਿਲਾ ਗੁਰਮੁਖਿ ਸਾਧ ਸੰਗਤਿ ਲਿਵ ਲਾਈ।

Saadhsangati Sachu Sohilaa Guramukhi Saadhsangatiliv Laaee |

But the gurmukhs (the Guru-oriented) recite the Sohila in the company of the saints on such occasions.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੪ ਪੰ. ੫


ਬੇਦ ਕਤੇਬਹ ਬਾਹਰਾ ਜੰਮਣਿ ਮਰਣਿ ਅਲਿਪਤੁ ਰਹਾਈ।

Bayd Kataybahu Baaharaa Janmani Marani Alipatu Rahaaee |

The Sikh (gurmukh) goes beyond the holy books of the Hindus and Muslims i.e. the Vedas and the Katebas, and neither rejoices at a birth nor mourns at a death.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੪ ਪੰ. ੬


ਆਸਾ ਵਿਚਿ ਨਿਰਾਸੁ ਵਲਾਈ ॥੧੪॥

Aasaa Vichi Niraasu Valaaee ||14 ||

In the midst of desires he remains free from them.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੪ ਪੰ. ੭