The Guru-oriented
ਗੁਰਮੁਖ ਮਨਮੁਖ

Bhai Gurdas Vaaran

Displaying Vaar 5, Pauri 15 of 21

ਗੁਰਮੁਖਿ ਪੰਥੁ ਸੁਹੇਲੜਾ ਮਨਮੁਖ ਬਾਰਹ ਵਾਟ ਫਿਰੰਦੇ।

Guramukhi Panthhu Suhaylarhaa Manamukh Baarah Vaat Firanday |

The Guru-oriented move upon the simple and straight way and the mind- oriented (manmukh) go astray on twelve ways (the twelve sects of the Yogis).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੫ ਪੰ. ੧


ਗੁਰਮੁਖਿ ਪਾਰਿ ਲੰਘਾਇਦਾ ਮਨਮੁਖ ਭਵਜਲ ਵਿਚਿ ਡੁਬੰਦੇ।

Guramukhi Paari Laghaaidaa Manamukh Bhavajal Vichi Dubanday |

The gurmukhs get across whereas the manmukhs get drowned in the world-ocean.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੫ ਪੰ. ੨


ਗੁਰਮੁਖਿ ਜੀਵਨ ਮੁਕਤਿ ਕਰਿ ਮਨਮੁਖ ਫਿਰਿ ਫਿਰਿ ਜਨਮ ਮਰੰਦੇ।

Guramukhi Jeevan Mukati Kari Manamukh Firi Firi Janami Maranday |

The life of gurmukh is the sacred tank of liberation and the manmukhs go on transmigrating and suffering the pangs of life and death.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੫ ਪੰ. ੩


ਗੁਰਮੁਖਿ ਸੁਖ ਫਲੁ ਪਾਇਦੇ ਮਨਮੁਖ ਦੁਖ ਫਲੁ ਦੁਖ ਲਹੰਦੇ।

Guramukhi Sukh Fal Paaiday Manamukhi Dukh Fal Dukh Lahanday |

The gurmukh is at ease in the court of the Lord but the manmukh has to bear (pain of) the rod of yama, the god of death.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੫ ਪੰ. ੪


ਗੁਰਮੁਖਿ ਦਰਗਹ ਸੁਰਖਰੂ ਮਨਮੁਖਿ ਜਮਪੁਰਿ ਡੰਡ ਸਹੰਦੇ।

Guramukhi Daragah Surakharoo Manamukhi Jam Puri Dandu Sahanday |

The gurmukh is at ease in the court of the Lord but the manmukh has to bear (pain of) the rod of yama, the god of death.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੫ ਪੰ. ੫


ਗੁਰਮੁਖਿ ਆਪੁ ਗਵਾਇਆ ਮਨਮੁਖ ਹਉਮੈ ਅਗਨਿ ਜਲੰਦੇ।

Guramukhi Aapu Gavaaiaa Manamukhi Haumai Agani Jaladay |

The gurmukh forsakes ego whereas manmukh burns himself continuously in the fire of egotism.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੫ ਪੰ. ੬


ਬੰਦੀ ਅੰਦਰਿ ਵਿਰਲੇ ਬੰਦੇ ॥੧੫॥

Bandee Andari Viralay Banday ||15 ||

Rare are the people who though being in the limits (of maya) yet remain immersed in His meditation.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੫ ਪੰ. ੭