The woman
ਸੁਹਾਗਣ ਦੇ ਰੂਪਕ ਵਿਚ ਗੁਰਸਿਖ

Bhai Gurdas Vaaran

Displaying Vaar 5, Pauri 16 of 21

ਪੇਵਕੜੈ ਘਰਿ ਲਾਡੁਲੀ ਮਾਊੂ ਪੀਊ ਖਰੀ ਪਿਆਰੀ।

Payvakarhai Ghari Laadulee Maaoo Peeoo Kharee Piaaree |

In her mother's home the girl is fondled and dearly loved by parents.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੬ ਪੰ. ੧


ਵਿਚਿ ਭਿਰਾਵਾਂ ਭੈਨੜੀ ਨਾਨਕ ਦਾਦਕ ਸਪਰਵਾਰੀ।

Vichi Bhiraavaan Bhainarhee Naanak Daadak Sapravaaree |

Among the brothers she is a sister and lives joyfully in the full fledged families of the maternal and the paternal grand fathers.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੬ ਪੰ. ੨


ਲਖ ਖਰਚ ਵਿਆਹੀਐ ਗਹਣੇ ਦਾਜੁ ਸਾਜੁ ਅਤਿ ਭਾਰੀ।

lakh Aan Kharach Viaaheeai Gahanay Daaju Saaju Ati Bhaaree |

Then offering ornaments and dowry etc. and by spending lacs of rupees she is married.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੬ ਪੰ. ੩


ਸਾਹੁਰੜੈ ਘਰਿ ਮੰਨੀਐ ਸਣਖਤੀ ਪਰਵਾਰ ਸਧਾਰੀ।

Saahurarhai Ghari Manneeai Sanakhatee Pravaar Sadharee |

In her father-in-law's house she is accepted as title married wife.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੬ ਪੰ. ੪


ਸੁਖ ਮਾਣੈ ਪਿਰੁ ਸੇਜੜੀ ਛਤੀਹ ਭੋਜਨ ਸਦਾ ਸੀਗਾਰੀ।

Sukh Maanai Piru Sayjarhee Chhateeh Bhojan Sadaa Seegaaree |

She enjoys with her husband, eats variety of foods and always remains bedecked.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੬ ਪੰ. ੫


ਲੋਕ ਵੇਦ ਗੁਣੁ ਗਿਆਨ ਵਿਚਿ ਅਰਧ ਸਰੀਰੀ ਮੋਖ ਦੁਆਰੀ।

Lok Vayd Gunu Giaan Vichi Aradh Sreeree Mokh Duaaree |

From a temporal and spiritual point of view, women is half man's body and assists to the door of deliverance.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੬ ਪੰ. ੬


ਗੁਰਮੁਖਿ ਸੁਖ ਫਲ ਨਿਹਚਉ ਨਾਰੀ ॥੧੬॥

Guramukhi Sukh Fal Nihachau Naaree ||16 ||

She assuredly brings happiness to the virtuous.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੬ ਪੰ. ੭