Manmukh,a prostitute
ਵੇਸ਼ਵਾ ਦੇ ਰੂਪਕ ਵਿਚ ਮਨਮੁਖ

Bhai Gurdas Vaaran

Displaying Vaar 5, Pauri 17 of 21

ਜਿਉ ਬਹੁ ਮਿਤੀ ਵੇਸੁਆ ਸਭਿ ਕੁਲਖਣ ਪਾਪ ਕਮਾਵੈ।

Jiu Bahu Mitee Vaysuaa Sabhi Kulakhan Paap Kamaavai

A prostitute having many lovers commits every species of sin.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੭ ਪੰ. ੧


ਲੋਕਹੁ ਦੇਸਹੁ ਬਾਹਰੀ ਤਿਹੁ ਪਖਾਂ ਕਾਲੰਕ ਲਗਾਵੈ।

Lokahu Daysahu Baaharee Tihu Pakhaan No Aulagu Laavai |

An outcast from her people and her country, she brings disgrace on all the three sides, i.e. her father's mother's and the family of father-in-law.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੭ ਪੰ. ੨


ਡੁਬੀ ਡੋਬੈ ਹੋਰ ਨਾ ਮਹੁਰਾ ਮਿਠਾ ਹੋਇ ਪਚਾਵੈ।

Dubee Dobai Horanaa Mahuraa Mithhaa Hoi Pachaavai |

Ruined herself, she ruines others and still goes on gulping and digesting poison.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੭ ਪੰ. ੩


ਘੰਡਾ ਹੇੜਾ ਮਿਰਗ ਜਿਉ ਦੀਪਕ ਹੋਇ ਪਤੰਗ ਜਲਾਵੈ।

Ghandaa Hayrhaa Mirag Jiu Deepak Hoi Patang Jalaavai |

She is like the musical pipe which lures the deer, or lamp which burns the moth.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੭ ਪੰ. ੪


ਦੁਹੀ ਸਰਾਈ ਜਰਦਰੂ ਪਥਰ ਬੇੜੀ ਪੂਰ ਡੁਬਾਵੈ।

Duhee Saraaee Jaradaroo Pathhar Bayrhee Poor Dubaavai |

Due to the sinful activities her face in both the worlds remains pale because she behaves like a boat of stone which drowns its passengers.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੭ ਪੰ. ੫


ਮਨਮੁਖ ਮਨੁ ਅਠ ਖੰਡ ਹੋਇ ਦੁਸਟਾ ਸੰਗਤਿ ਭਰਮਿ ਭੁਲਾਵੈ।

Manamukh Manu Athh Khand Hoi Dusataa Sangati Bharami Bhulaavai |

Similar is the mind of apostate (manmukh), scattered and led astray by superstitions in the company of evil doers.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੭ ਪੰ. ੬


ਵੇਸੁਆ ਪੁਤੁ ਨਿਨਾਉ ਸਦਾਵੈ ॥੧੭॥

Vaysuaa Putu Ninaau Sadaavai ||17 ||

And similar to courtesan's son bearing no name of his father, the apostate is also not owned by anyone.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੭ ਪੰ. ੭