The childhood,the youth and the old age
ਬਾਲਕ, ਜੁਬਾ, ਬਿਰਧ ਅਵਸਥਾ"

Bhai Gurdas Vaaran

Displaying Vaar 5, Pauri 18 of 21

ਸੁਧਿ ਹੋਵੈ ਬਾਲ ਬੁਧਿ ਬਾਲਕ ਲੀਲਾ ਵਿਚਿ ਵਿਹਾਵੈ।

Sudhi N Hovai Baal Budhi Baalak |eelaa Vichi Vihaavai |

Child's wisdom cares not for anything and he passes his time in joyful activities.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੮ ਪੰ. ੧


ਭਰ ਜੋਬਨਿ ਭਰਮਾਈਐ ਪਰ ਤਨ ਧਨ ਪਰ ਨਿੰਦ ਲੁਭਾਵੈ।

Bhar Jobani Bharamaaeeai Par Tan Dhan Par Nid Lubhaavai |

In youthful days, he is attracted by other's body, wealth and backbiting.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੮ ਪੰ. ੨


ਬਿਰਧਿ ਹੋਆ ਜੰਜਾਲ ਵਿਚਿ ਮਹਾ ਜਾਲ ਪਰਵਾਰੁ ਫਹਾਵੈ।

Biradhi Hoaa Janjaal Vichi Mahaa Jaalu Pravaaru Dhahaavai |

In old age he is caught in the large web of family affairs.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੮ ਪੰ. ੩


ਬਲ ਹੀਣਾ ਮਤਿ ਹੀਣ ਹੋਇ ਨਾਉ ਬਹਤਰਿਆ ਬਰੜਾਵੈ।

Bal Heenaa Mati Heenu Hoi Naau Bahatariaa Bararhaavai |

Known to be seventy-two he becomes frail and wisdomless and mumbles in sleep.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੮ ਪੰ. ੪


ਅੰਨ੍ਹਾ ਬੋਲਾ ਪਿੰਗਲਾ ਤਨੁ ਥਕਾ ਮਨ ਦਹਦਿਸੁ ਧਾਵੈ।

Annhaa Bolaa Pingalaa Tanu Dakaa Manu Dah Disu Dhaavai |

Ultimately he turns blind, deaf and lame and though the body gets tired yet his mind runs in ten directions.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੮ ਪੰ. ੫


ਸਾਧਸੰਗਤਿ ਗੁਰ ਸਬਦ ਵਿਣੁ ਲਖ ਚਉਰਾਸੀਹ ਜੂਨਿ ਭਵਾਵੈ।

Saadhsangati Gur Sabad Vinu Lakh Chauraaseeh Jooni Bhavaavai |

Without holy congregation and bereft of Guru-word he transmigrates into infinite species of life.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੮ ਪੰ. ੬


ਅਉਸਰੁ ਚੁਕਾ ਹਥਿ ਆਵੈ ॥੧੮॥

Ausaru Chukaa Hathhi N Aavai ||18 ||

The time lost cannot be regained.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੮ ਪੰ. ੭