Attributes of Gurmukhs-the Guru oriented
ਰਮੁਖਾਂ ਦੇ ਲੱਛਣ

Bhai Gurdas Vaaran

Displaying Vaar 5, Pauri 2 of 21

ਗੁਰਮੁਖਿ ਇਕੁ ਅਰਾਧਣਾ ਇਕੁ ਮਨ ਹੋਇ ਹੋਇ ਦੁਚਿਤਾ।

Guramukhi Iku Araadhnaa Iku Man Hoi N Hoi Duchitaa |

The Gurmukhs single-mindedly adore the Lord and do not remain in dubiety.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨ ਪੰ. ੧


ਗੁਰਮੁਖਿ ਆਪੁ ਗਵਾਇਆ ਜੀਵਨੁ ਮੁਕਤਿ ਤਾਮਸ ਪਿਤਾ।

Guramukhi Aapu Gavaaiaa Jeevanu Mukati N Taamas Pitaa |

By leaving away ego they become liberated and do not allow the darkness (ignorance) to reside in their heart.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨ ਪੰ. ੨


ਗੁਰ ਉਪਦੇਸ ਅਵੇਸ ਕਰਿ ਸਣੁ ਦੂਤਾ ਵਿਖੜਾ ਗੜੁ ਜਿਤਾ।

Gur Upadaysu Avaysu Kari Sanu Dootaa Vikharhaa Garhu Jitaa |

Wrapt in the teachings of the Guru, they conquer the fort (of body) including the five evils.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨ ਪੰ. ੩


ਪੈਰੀ ਪੈ ਪਾਖਾਕੁ ਹੋਇ ਪਾਹੁਨੜਾ ਜਗਿ ਹੋਇ ਅਥਿਤਾ।

Pairee Pai Paa Khaaku Hoi Paahunarhaa Jagi Hoi Aditaa |

They fall at the feet, become like dust (i.e.lowly), consider themselves as guests in the world and are respected by the world.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨ ਪੰ. ੪


ਗੁਰਮੁਖਿ ਸੇਵਾ ਗੁਰਸਿਖਾ ਗੁਰਸਿਖ ਮਾ ਪਿਉ ਭਾਈ ਮਿਤਾ।

Guramukhi Sayvaa Gur Sikhaa Gurasikh Maa Piu Bhaaee Mitaa |

Gurmukhs serve the Sikhs considering them their parents, brothers and friends.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨ ਪੰ. ੫


ਦੁਰਮਤਿ ਦੁਬਿਧਾ ਦੂਰਿ ਕਰਿ ਗੁਰਮਤਿ ਸਬਦ ਸੁਰਤਿ ਮਨੁ ਸਿਤਾ।

Duramati Dubidhaa Doori Kari Guramati Sabad Surati Manu Sitaa |

Having given up illwill and dubiousness, they merge their consciousness in the Word and teachings of Guru.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨ ਪੰ. ੬


ਛਡਿ ਕੁਫਕੜੁ ਕੂੜੁ ਕੁਧਿਤਾ ॥੨॥

Chhadi Kudhakarhu Koorhu Kudhitaa ||2 ||

They set aside frivolous argument, falsehood and bad deeds.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨ ਪੰ. ੭