Five creatures and manmukh
ਪੰਜ ਜੰਤੂਆਂ ਦੁਆਰਾ ਮਨਮੁਖ

Bhai Gurdas Vaaran

Displaying Vaar 5, Pauri 20 of 21

ਗਜ ਮ੍ਰਿਗ ਮੀਨ ਪਤੰਗ ਅਲਿ ਇਕਤੁ ਇਕਤੁ ਰੋਗਿ ਪਚੰਦੇ।

Gaj Mrig Meen Patang Ali Ikatu Ikatu Rogi Pachanday |

Elephant, deer, fish, moth and black bee have one disease each, namely, attraction for lust, sound, enjoyment, beautiful appearance and fragrance respectively, and they are consumed by them.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੦ ਪੰ. ੧


ਮਾਣਸ ਦੇਹੀ ਪੰਜਿ ਰੋਗ ਪੰਜੇ ਦੂਤ ਕੁਸੂਤੁ ਕਰੰਦੇ।

Maanas Dayhee Panji Rog Panjay Doot Kusoot Karanday |

But the man has all the five ailments and these five always create turbulences in his life.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੦ ਪੰ. ੨


ਆਸਾ ਮਨਸਾ ਡਾਇਣੀ ਹਰਖ ਸੋਗ ਬਹ ਰੋਗ ਵਧੰਦੇ।

Aasaa Manasaa Daainee Harakh Sog Bahu Rog Vadhnday |

The witches in the form of hope and desires and the happiness and sorrows further aggravate the diseases.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੦ ਪੰ. ੩


ਮਨਮੁਖ ਦੂਜੈ ਭਾਇ ਲਗਿ ਭੰਭਲਭੂਸੇ ਖਾਇ ਭਵੰਦੇ।

Manamukh Doojay Bhaai Lagi Bhanbhlabhoosay Khaai Bhavanday |

Controlled by dualism, the deluded manmukh runs here and there.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੦ ਪੰ. ੪


ਸਤਿਗੁਰ ਸਚਾ ਪਾਤਸਾਹ ਗੁਰਮੁਖਿ ਗਾਡੀ ਰਾਹੁ ਚਲੰਦੇ।

Satigur Sachaa Paatsaah Guramukhi Gaadee Raahu Chaladay |

The true Guru is the true king and the gurmukhs move on the highway pointed out by Him.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੦ ਪੰ. ੫


ਸਾਧ ਸੰਗਤਿ ਮਿਲਿ ਚਲਣਾ ਭਜ ਗਏ ਠਗ ਚੋਰ ਡਰੰਦੇ।

Saadh Sangati Mili Chalanaa Bhaji Gaay Thhag Chor Daranday |

Moving along with and in the holy congregation,

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੦ ਪੰ. ੬


ਲੈ ਲਾਹਾ ਨਿਜਿ ਘਰਿ ਨਿਬਹੰਦੇ ॥੨੦॥

Lai Laahaa Niji Ghari Nibahanday ||20 ||

the theives and cheats in the form of lust for materials run away.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੦ ਪੰ. ੭