Companions of Gurmukhs
ਗੁਰ ਸਿਖ ਸਹਿਚਾਰੀਆਂ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 5, Pauri 3 of 21

ਅਪਣੇ ਅਪਣੇ ਵਰਨ ਵਿਚਿ ਚਾਰਿ ਵਰਨ ਕੁਲ ਧਰਮ ਧਰੰਦੇ।

Aapanay Apanay Varan Vichi Chaari Varan Kul Dharam Dharanday |

In their own varnas all the people (of the four varnas) observe the tradition of their caste and tribe.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੩ ਪੰ. ੧


ਛਿਅ ਦਰਸਨ ਛਿਅ ਸਾਸਤ੍ਰਾ ਗੁਰ ਗੁਰਮਤਿ ਖਟੁ ਕਰਮ ਕਰੰਦੇ।

Chhia Darasan Chhia Saasatraa Gur Guramati Khatu Karam Karanday |

The believers in the books of the six schools perform six duties according to the wisdom of their respective spiritual mentors.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੩ ਪੰ. ੨


ਅਪਣੇ ਅਪਣੇ ਸਾਹਿਬੈ ਚਾਕਰ ਜਾਇ ਜੁਹਾਰ ਜੁੜੰਦੇ।

Apanay Apanay Saahibai Chaakar Jaai Juhaar Jurhanday |

Servants go and salute their masters.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੩ ਪੰ. ੩


ਅਪਣੇ ਅਪਣੇ ਵਣਜ ਵਿਚਿ ਵਾਪਾਰੀ ਵਾਪਾਰ ਮਚੰਦੇ।

Apanay Apanay Vanaj Vichi Vaapaaree Vaapaar Machanday |

Merchants deal profusely in their own special merchandise.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੩ ਪੰ. ੪


ਅਪਣੇ ਅਪਣੇ ਖੇਤ ਵਿਚਿ ਬੀਉ ਸਭੈ ਕਿਰਸਾਣਿ ਬੀਜੰਦੇ।

Apanay Apanay Khayt Vichi Beeu Sabhai Kirasaani Beejanday |

All the farmers sow different seeds in their different fields.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੩ ਪੰ. ੫


ਕਾਰੀਗਰਿ ਕਾਰੀਗਰਾ ਕਾਰਿਖਾਨੇ ਵਿਚਿ ਜਾਇ ਮਿਲੰਦੇ।

Kaareegari Kaareegaraa Kaarikhaanay Vichi Jaai Miladay |

Mechanics meet their fellow mechanics in the workshop.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੩ ਪੰ. ੬


ਸਾਧ ਸੰਗਤਿ ਗੁਰਸਿਖ ਪੁਜੰਦੇ ॥੩॥

Saadhsangati Gurasikh Pujanday ||3 ||

Similarly, the Sikhs of Guru, associate themselves with the company of the holy persons.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੩ ਪੰ. ੭