Difference between Gurmukh and others
ਹੋਰ ਸ੍ਰਿਸ਼ਟੀ ਤੇ ਗੁਰਮੁਖਾਂ ਦਾ ਫਰਕ

Bhai Gurdas Vaaran

Displaying Vaar 5, Pauri 5 of 21

ਕੋਈ ਪੰਡਿਤੁ ਜੋਤਿਕੀ ਕੋ ਪਾਧਾ ਕੋ ਵੈਦੁ ਸਦਾਏ।

Koee Panthhitu Jotikee Ko Paadha Ko Vaidu Sadaaay |

Someone is called pandit, someone astrologer, someone priest and some physician.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੫ ਪੰ. ੧


ਕੋਈ ਰਾਜਾ ਰਾਉ ਕੋ ਕੋ ਮਹਤਾ ਚਉਧਰੀ ਅਖਾਏ।

Koee Raajaa Raau Ko Ko Mahataa Chaudharee Akhaaay |

Someone is called the king, satrap, headman and chaudhary.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੫ ਪੰ. ੨


ਕੋਈ ਬਜਾਜੁ ਸਰਾਫੁ ਕੋ ਕੋ ਜਉਹਰੀ ਜੜਾਉ ਜੜਾਏ।

Koee Bajaaju Saraadhu Ko Ko Jauharee Jarhaau Jarhaaay |

Someone is draper, someone is called goldsmith and someone a jeweller.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੫ ਪੰ. ੩


ਪਾਸਾਰੀ ਪਰਚੂਨੀਆ ਕੋਈ ਦਲਾਲੀ ਕਿਰਸਿ ਕਮਾਏ।

Paasaaree Prachooneeaa Koee Thhalaalee Kirasi Kamaaay |

Someone is earning through being druggist, retailer and an agent.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੫ ਪੰ. ੪


ਜਾਤਿ ਸਨਾਤ ਸਹੰਸ ਲਖ ਕਿਰਤ ਵਿਰਤਿ ਕਰਿ ਨਾਉ ਗਣਾਏ।

Jaati Sanaat Sahans Lakh Kirati Virati Kari Naau Ganaaay |

(So called) Low born are millions whose names explain their professions.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੫ ਪੰ. ੫


ਸਾਧ ਸੰਗਤਿ ਗੁਰ ਸਿਖਿ ਮਿਲਿ ਆਸਾ ਵਿਚਿ ਨਿਰਾਸੁ ਵਲਾਏ।

Saadhsangati Gurasikhi Mili Aasaa Vichi Niraasu Valaaay |

The Sikh of the Guru, being in the holy congregation, while living in joys remains indifferent to desires.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੫ ਪੰ. ੬


ਸਬਦੁ ਸੁਰਤਿ ਲਿਵ ਅਲਖੁ ਲਖਾਏ ॥੫॥

Sabadu Suratiliv Alakhu Lakhaaay ||5 ||

He by merging his consciousness in the Word (sabad) beholds the Supreme Lord.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੫ ਪੰ. ੭