Good and bad omens and the Gurmukh
ਸਉਣ ਸ਼ਗਨ ਤੇ ਗੁਰਮੁਖਤਾ

Bhai Gurdas Vaaran

Displaying Vaar 5, Pauri 8 of 21

ਸਉਣ ਸਗੁਨ ਵੀਚਾਰਣੇ ਨਉ ਗ੍ਰਿਹ ਬਾਰਹ ਰਾਸ ਵੀਚਾਰਾ।

Saun Sagun Veechaarany Nau Grih Baarah Raasi Veechaaraa |

The life led in the light of omens, the nine planets, the twelve signs of the zodiac;

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੮ ਪੰ. ੧


ਕਾਮਣ ਟੂਣੇ ਅਉਸੀਆ ਕਣਸੋਈ ਪਾਸਾਰ ਪਸਾਰਾ।

Kaaman Toonay Auseeaa Kanasoee Paasaar Pasaaraa |

Incantations, magic divination by lines and by the voice is all futile.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੮ ਪੰ. ੨


ਗਦਹੁ ਕੁਤੇ ਬਿਲੀਆ ਇਲ ਮਲਾਲੀ ਗਿਦੜ ਛਾਰਾ।

Gadahu Kutay Bileeaa Il Malaalee Gidarh Chhaaraa |

Cries of donkeys, dogs, cats, kites, blackbirds and jackals cannot control our lives.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੮ ਪੰ. ੩


ਨਾਰਿ ਪੁਰਖੁ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ।

Naari Purakhu Paanee Agani Chhik Pad Hidakee Varataaraa |

It is superstitious to draw good or bad omens from meeting a widow, a bare headed man, water, fire, sneezing, breaking wind, hiccups;.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੮ ਪੰ. ੪


ਥਿਤਿ ਵਾਰ ਭਦ੍ਰਾ ਭਰਮ ਦਿਸਾਸੂਲ ਸਹਸਾ ਸੈਸਾਰਾ।

Diti Vaar Bhadraa Bharam Disaa Sool Sahasaa Saisaaraa |

Lunar and week days, lucky-unlucky moments and going or not going in a particular direction

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੮ ਪੰ. ੫


ਵਲ ਛਲ ਕਰਿ ਵਿਸਵਾਸ ਲਖ ਬਹੁ ਚੁਖੀ ਕਿਉ ਰਵੈ ਭਤਾਰਾ।

Valachhal Kari Visavaas Lakh Bahu Chukhee Kiu Ravai Bhataaraa |

If a women behaves like a prostitute and does every thing to please everybody, how can she be loved by her husband.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੮ ਪੰ. ੬


ਗੁਰਮੁਖਿ ਸੁਖ ਫਲ ਪਾਰ ਉਤਾਰਾ ॥੮॥

Guramukhi Sukh Fal Paar Utaaraa ||8 ||

The gurmukhs who reject all superstitions enjoy happiness with their Lord and get across the world-ocean.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੮ ਪੰ. ੭